‘ਆਪ’ ਨੇ ਨਵੇਂ ਜ਼ੋਨ ਮੀਤ ਕੋਆਰਡੀਨੇਟਰ ਐਲਾਨੇ
ਆਮ ਆਦਮੀ ਪਾਰਟੀ ਨੇ ਅੱਜ ਪੰਜ ਜ਼ੋਨਾਂ ਦੇ ਨਵੇਂ ਜ਼ੋਨ ਮੀਤ ਕੋਆਰਡੀਨੇਟਰਾਂ ਦਾ ਐਲਾਨ ਕੀਤਾ ਹੈ। ਪਾਰਟੀ ਪ੍ਰਧਾਨ ਅਮਨ ਅਰੋੜਾ ਅਤੇ ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ ਵੱਲੋਂ ਜਾਰੀ ਸੂਚੀ ਅਨੁਸਾਰ ‘ਆਪ’ ਨੇ ਦੋਆਬਾ ਜ਼ੋਨ ਦਾ ਜ਼ੋਨ ਮੀਤ ਕੋਆਰਡੀਨੇਟਰ ਅਤਿਨ ਅਗਨੀਹੋਤਰੀ ਨੂੰ,...
Advertisement
ਆਮ ਆਦਮੀ ਪਾਰਟੀ ਨੇ ਅੱਜ ਪੰਜ ਜ਼ੋਨਾਂ ਦੇ ਨਵੇਂ ਜ਼ੋਨ ਮੀਤ ਕੋਆਰਡੀਨੇਟਰਾਂ ਦਾ ਐਲਾਨ ਕੀਤਾ ਹੈ। ਪਾਰਟੀ ਪ੍ਰਧਾਨ ਅਮਨ ਅਰੋੜਾ ਅਤੇ ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ ਵੱਲੋਂ ਜਾਰੀ ਸੂਚੀ ਅਨੁਸਾਰ ‘ਆਪ’ ਨੇ ਦੋਆਬਾ ਜ਼ੋਨ ਦਾ ਜ਼ੋਨ ਮੀਤ ਕੋਆਰਡੀਨੇਟਰ ਅਤਿਨ ਅਗਨੀਹੋਤਰੀ ਨੂੰ, ਮਾਲਵਾ ਕੇਂਦਰੀ ਦਾ ਮਨਜੀਤ ਸਿੰਘ ਰਾਏਕੋਟ ਨੂੰ, ਮਾਲਵਾ ਪੂਰਬੀ ਦਾ ਲਵਦੀਪ ਸ਼ਰਮਾ ਨੂੰ ਅਤੇ ਮਾਲਵਾ ਪੱਛਮੀ ਦਾ ਗੁਰਪ੍ਰੀਤ ਸਿੰਘ ਚੈਰੀ ਨੂੰ ਨਿਯੁਕਤ ਕੀਤਾ ਹੈ।
Advertisement
Advertisement
×

