ਦੋ ਕਰੋੜ ਨਾਲ ਨਵੀਂ ਬਣੀ ਨੰਗਲ ਡਿਸਟ੍ਰੀਬਿਊਟਰੀ ’ਚ ਪਾੜ, ਖੇਤਾਂ ’ਚ ਪਾਣੀ ਭਰਿਆ
ਜਗਜੀਤ ਸਿੰਘ ਮੁਕੇਰੀਆਂ, 5 ਜੁਲਾਈ ਸ਼ਾਹ ਨਹਿਰ ਮੁਕੇਰੀਆਂ ਅਧੀਨ ਹਾਲ ਹੀ ਵਿੱਚ ਕਰੀਬ ਦੋ ਕਰੋੜ ਖਰਚ ਕੇ ਕੰਕਰੀਟ ਨਾਲ ਬਣਾਈ ਨੰਗਲ ਡਿਸਟ੍ਰੀਬਿੳੂਟਰੀ ਦਾ ਪਾਣੀ ਟੇਲਾਂ ’ਤੇ ਪੁੱਜਣ ਤੋਂ ਪਹਿਲਾਂ ਹੀ ਇਸ ਵਿੱਚ ਕਸਬਾ ਭੰਗਾਲਾ ਕੋਲ ਪਾੜ ਪੈ ਗਿਆ ਹੈ। ਪਾੜ...
Advertisement
ਜਗਜੀਤ ਸਿੰਘ
ਮੁਕੇਰੀਆਂ, 5 ਜੁਲਾਈ
Advertisement
ਸ਼ਾਹ ਨਹਿਰ ਮੁਕੇਰੀਆਂ ਅਧੀਨ ਹਾਲ ਹੀ ਵਿੱਚ ਕਰੀਬ ਦੋ ਕਰੋੜ ਖਰਚ ਕੇ ਕੰਕਰੀਟ ਨਾਲ ਬਣਾਈ ਨੰਗਲ ਡਿਸਟ੍ਰੀਬਿੳੂਟਰੀ ਦਾ ਪਾਣੀ ਟੇਲਾਂ ’ਤੇ ਪੁੱਜਣ ਤੋਂ ਪਹਿਲਾਂ ਹੀ ਇਸ ਵਿੱਚ ਕਸਬਾ ਭੰਗਾਲਾ ਕੋਲ ਪਾੜ ਪੈ ਗਿਆ ਹੈ। ਪਾੜ ਪੈਣ ਕਾਰਨ ਨਹਿਰ ਦੇ ਪਾਣੀ ਨਾਲ ਨੇੜਲੇ ਖੇਤਾਂ ਚ ਜਲ ਥਲ ਹੋ ਗਿਆ ਹੈ। ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਆਸ਼ਾ ਨੰਦ ਨੇ ਕਿਹਾ ਕਿ ਪਹਿਲਾਂ ਹੀ ਇਸ ਦਾ ਖਦਸ਼ਾ ਜਤਾਇਆ ਸੀ।
Advertisement
×