ਨਾਲੇ ’ਚ ਟਰੱਕ ਡਿੱਗਿਆ; ਡਰਾਈਵਰ ਤੇ ਕੰਡਕਟਰ ਵਾਲ-ਵਾਲ ਬਚੇ
ਇੱਥੋਂ ਥੋੜੀ ਦੂਰ ਨਾਇਰਾ ਪੈਟਰੋਲ ਪੰਪ ਨੇੜੇ ਬੀਤੀ ਰਾਤ ਇੱਕ ਬਰਸਾਤੀ ਨਾਲੇ ਦੇ ਪੁਲ ਤੋਂ ਟਰੱਕ ਡਿੱਗ ਗਿਆ। ਟਰੱਕ ਦਾ ਕਾਫੀ ਨੁਕਸਾਨ ਹੋ ਗਿਆ ਹੈ ਪਰ ਡਰਾਈਵਰ ਅਤੇ ਕੰਡਕਟਰ ਵਾਲ-ਵਾਲ ਬਚ ਗਏ ਹਨ। ਪਾਰਸਲ ਲਿਜਾਣ ਵਾਲਾ ਇਹ ਟਰੱਕ ਪਟਿਆਲਾ ਵੱਲ...
Advertisement
Advertisement
Advertisement
×