ਦੁਕਾਨਾਂ ਵਿੱਚ ਜਾ ਵੜਿਆ ਟਰਾਲਾ, ਜਾਨੀ ਨੁਕਸਾਨ ਤੋਂ ਬਚਾਅ
ਅੱਜ ਤੜਕਸਾਰ 4 ਵਜੇ ਦੇ ਕਰੀਬ ਵਾਪਰੇ ਹਾਦਸੇ ਦੌਰਾਨ ਇੱਕ ਟਰਾਲਾ ਸਟੇਟ ਹਾਈਵੇ ’ਤੇ ਪਿੰਡ ਸਥਿਤ ਪਿੰਡ ਬੌੜਾਂ ਦੀਆਂ ਕੁਝ ਦੁਕਾਨਾਂ ਵਿੱਚ ਜਾ ਵੜਿਆ, ਹਾਲਾਂਕਿ ਦੁਕਾਨਾਂ ਬੰਦ ਹੋਣ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਇਸ ਹਾਦਸੇ...
Advertisement
Advertisement
×

