ਥਾਪਰ ਹੋਸਟਲ ਵਰਕਰਜ਼ ਯੂਨੀਅਨ ਦੇ ਅਹੁਦੇਦਾਰ ਚੁਣੇ
ਥਾਪਰ ਹੋਸਟਲ ਵਰਕਰਜ਼ ਯੂਨੀਅਨ ਦੀ ਚੋਣ ਕਾਮਰੇਡ ਉੱਤਮ ਸਿੰਘ ਬਾਗੜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੇ ਵਿੱਚ ਸਾਲ 2025 ਤੋਂ 2027 ਤੱਕ ਸਰਬਸੰਮਤੀ ਨਾਲ ਸਾਰੇ ਅਹੁਦੇਦਾਰ ਚੁਣੇ ਗਏ ਅਤੇ ਅਗਲੀ ਕਮੇਟੀ ਬਣਾਉਣ ਲਈ ਇਨ੍ਹਾਂ ਨੂੰ ਅਧਿਕਾਰ ਦਿੱਤੇ ਗਏ। ਸਰਬਸੰਮਤੀ ਨਾਲ...
Advertisement
ਥਾਪਰ ਹੋਸਟਲ ਵਰਕਰਜ਼ ਯੂਨੀਅਨ ਦੀ ਚੋਣ ਕਾਮਰੇਡ ਉੱਤਮ ਸਿੰਘ ਬਾਗੜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੇ ਵਿੱਚ ਸਾਲ 2025 ਤੋਂ 2027 ਤੱਕ ਸਰਬਸੰਮਤੀ ਨਾਲ ਸਾਰੇ ਅਹੁਦੇਦਾਰ ਚੁਣੇ ਗਏ ਅਤੇ ਅਗਲੀ ਕਮੇਟੀ ਬਣਾਉਣ ਲਈ ਇਨ੍ਹਾਂ ਨੂੰ ਅਧਿਕਾਰ ਦਿੱਤੇ ਗਏ। ਸਰਬਸੰਮਤੀ ਨਾਲ ਪ੍ਰਧਾਨ ਦਿਨੇਸ਼ ਕੁਮਾਰ, ਉਪ ਪ੍ਰਧਾਨ ਰਮੇਸ਼ ਵਰਮਾ, ਜਨਰਲ ਸਕੱਤਰ ਸੰਤੋਖ ਕੁਮਾਰ, ਸੈਕਟਰੀ ਜੀਵਨ ਆਰੀਆ, ਜੁਆਇੰਟ ਸਕੱਤਰ ਸੁਨੀਲ ਕੁਮਾਰ, ਰਮੇਸ਼ ਜੋਸ਼ੀ, ਕੈਸ਼ੀਅਰ ਦਿਨੇਸ਼ ਸਿੰਘ ਭੰਡਾਰੀ, ਐਡੀਟਰ ਕਿਸ਼ਨ ਡੋਗਰਾ, ਉੱਤਮ ਸਿੰਘ ਬਾਗੜੀ ਤੇ ਸੁਦਾਗਰ ਭਾਰਦਵਾਜ ਨੂੰ ਕਾਨੂੰਨੀ ਸਲਾਹਕਾਰ ਨਿਯੁਕਤੀ ਕੀਤਾ ਗਿਆ।
Advertisement
Advertisement
×