ਰੋਟਰੀ ਕਲੱਬ ਕਲੱਬ ਵੱਲੋਂ ਹੜ੍ਹ ਪੀੜਤਾਂ ਦੀ ਮਦਦ
ਪਟਿਆਲਾ: ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਪ੍ਰਧਾਨ ਅਸ਼ੋਕ ਰੌਣੀ ਦੀ ਅਗਵਾਈ ਹੇਠਾਂ ਕਲੱਬ ਨੇ ਇਥੇ ਸਰਕਾਰੀ ਬਹੁ-ਤਕਨੀਕੀ ਕਾਲਜ ਵਿਖੇ ਕੈਂਪ ਵਿੱਚ ਠਹਿਰੇ ਹੜ੍ਹ ਪ੍ਰਭਾਵਿਤ ਦਰਜਨਾ ਹੀ ਵਿਅਕਤੀਆਂ ਨੂੰ ਵਿਸ਼ੇਸ਼ ਤੌਰ ’ਤੇ ਦੁਪਹਿਰ ਦਾ ਭੋਜਨ ਵੀ ਕਰਵਾਇਆ। ਇਸ ਮੌਕੇ ਨਵੀਨ...
Advertisement
ਪਟਿਆਲਾ: ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਪ੍ਰਧਾਨ ਅਸ਼ੋਕ ਰੌਣੀ ਦੀ ਅਗਵਾਈ ਹੇਠਾਂ ਕਲੱਬ ਨੇ ਇਥੇ ਸਰਕਾਰੀ ਬਹੁ-ਤਕਨੀਕੀ ਕਾਲਜ ਵਿਖੇ ਕੈਂਪ ਵਿੱਚ ਠਹਿਰੇ ਹੜ੍ਹ ਪ੍ਰਭਾਵਿਤ ਦਰਜਨਾ ਹੀ ਵਿਅਕਤੀਆਂ ਨੂੰ ਵਿਸ਼ੇਸ਼ ਤੌਰ ’ਤੇ ਦੁਪਹਿਰ ਦਾ ਭੋਜਨ ਵੀ ਕਰਵਾਇਆ। ਇਸ ਮੌਕੇ ਨਵੀਨ ਸਾਰੋਵਾਲ, ਨਰਿੰਦਰ ਜੈਨ, ਰਮਨਜੀਤ ਢਿਲੋਂ, ਡਾ ਅਕਾਸ਼ ਬਾਂਸਲ, ਕਰਨਲ ਜੇ.ਐਸ ਥਿੰਦ, ਸਵਤੰਤਰ ਰਾਜ, ਤਰਸੇਮ ਬਾਂਸਲ, ਦੇਵੀ ਦਿਆਲ, ਹਰਬੰਸ ਬਾਂਸਲ, ਸੰਜੀਵ ਗਰਗ, ਮਾਨਿਕ ਰਾਜ ਸਿੰਗਲਾ, ਬੀ.ਡੀ ਗੁਪਤਾ, ਸ਼ੀਸ਼ਪਾਲ ਮਿੱਤਲ, ਤੇ ਅਦੀਸ਼ ਬਜਾਜ ਹਾਜ਼ਰ ਹੋਏ। ਇਸ ਤੋਂ ਇਲਾਵਾ ਕਲੱਬ ਦੀ ਟੀਮ ਨੇ ਬਾਲ ਨਿਕੇਤਨ ਲਹੌਰੀ ਗੇਟ ਵਿੱਚ ਜਾ ਕੇ ਉਥੋਂ ਦੀਆਂ ਵਿਦਿਆਰਥਣਾ ਨੂੰ ਲੰਚ ਕਰਵਾਇਆ। -ਖੇਤਰੀ ਪ੍ਰਤੀਨਿਧ
Advertisement
Advertisement
×