Farmer protest: ਸੁਪਰੀਮ ਕੋਰਟ ਪੰਜਾਬ ਦੀ ਥਾਂ ਕੇਂਦਰ ਨੂੰ ਹਦਾਇਤਾਂ ਜਾਰੀ ਕਰੇ: ਹਰਪਾਲ ਚੀਮਾ
Punjab Minister: ‘ਮੁੱਖ ਮੰਤਰੀ ਦੇ ਪਰਤਣ ’ਤੇ ਅਗਲੀ ਰਣਨੀਤੀ ਬਣਾਵੇਗੀ ਸਰਕਾਰ’; ਕੈਬਨਿਟ ਮੰਤਰੀ ਵੱਲੋਂ ਡੱਲੇਵਾਲ ਨਾਲ ਮੁਲਾਕਾਤ
ਢਾਬੀ ਗੁੱਜਰਾਂ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰਨ ਪੁੱਜੇ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹੋਰ।
Advertisement
Advertisement
×