ਬਨੂੜ ਦੇ 28 ਪਿੰਡਾਂ ਨੂੰ ਵਰ੍ਹਾ 2010 ਵਿੱਚ ਪਟਿਆਲਾ ਜ਼ਿਲ੍ਹੇ ਨਾਲੋਂ ਤੋੜ ਕੇ ਮੁਹਾਲੀ ’ਚ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਰਾਜਪੁਰਾ ਬਲਾਕ ਨਾਲ ਜੁੜੀਆਂ ਹੋਈਆਂ ਸਨ। ਬਲਾਕ ਪੰਚਾਇਤਾਂ ਦੇ ਹੋ ਰਹੇ ਪੁਨਰਗਠਨ ਤਹਿਤ ਐਤਕੀਂ ਪੰਜਾਬ ਸਰਕਾਰ ਨੇ...
ਐੱਸਏਐੱਸ ਨਗਰ (ਮੁਹਾਲੀ), 05:51 AM Aug 14, 2025 IST