‘ਆਪ’ ਦੇ ਮੀਡੀਆ ਸਲਾਹਕਾਰ ਰੋਜ਼ੀ ਖੁਰਾਣਾ ਦਾ ਸਨਮਾਨ
ਆਮ ਆਦਮੀ ਪਾਰਟੀ ਦੀ ਹਾਈ ਕਮਾਨ ਵੱਲੋਂ ਪਾਰਟੀ ਦੇ ਸਰਗਰਮ ਆਗੂ ਤੇ ਮੀਡੀਆ ਐਡਵਾਈਜ਼ਰ ਚਰਨਜੀਤ ਸਿੰਘ (ਰੋਜ਼ੀ ਖੁਰਾਣਾ) ਨੂੰ ਪਟਿਆਲਾ ਦੇ ਵਿਧਾਨ ਸਭਾ ਹਲਕੇ ਦਿਹਾਤੀ ਲਈ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਰੋਜ਼ੀ ਖੁਰਾਣਾ ਦਾ ਸਨਮਾਨ ਕਰਦਿਆਂ...
Advertisement
ਆਮ ਆਦਮੀ ਪਾਰਟੀ ਦੀ ਹਾਈ ਕਮਾਨ ਵੱਲੋਂ ਪਾਰਟੀ ਦੇ ਸਰਗਰਮ ਆਗੂ ਤੇ ਮੀਡੀਆ ਐਡਵਾਈਜ਼ਰ ਚਰਨਜੀਤ ਸਿੰਘ (ਰੋਜ਼ੀ ਖੁਰਾਣਾ) ਨੂੰ ਪਟਿਆਲਾ ਦੇ ਵਿਧਾਨ ਸਭਾ ਹਲਕੇ ਦਿਹਾਤੀ ਲਈ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਰੋਜ਼ੀ ਖੁਰਾਣਾ ਦਾ ਸਨਮਾਨ ਕਰਦਿਆਂ ਸਿਹਤ ਮੰਤਰੀ ਨੇ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ।
ਮੰਤਰੀ ਦਾ ਕਹਿਣਾ ਸੀ ਕਿ ਰੋਜ਼ੀ ਖੁਰਾਣਾ ਸ਼ੁਰੁ ਤੋਂ ਹੀ ਪਾਰਟੀ ਸਫਾਂ ਅੰਦਰ ਪੂਰੀ ਸਰਗਰਮੀ ਨਾਲ ਕੰਮ ਕਰ ਰਹੇ ਹਨ। ਰੋਜ਼ੀ ਖੁਰਾਣਾ ਨੇ ਆਪਣੀ ਨਿਯੁਕਤੀ ਲਈ ਹਾਈਕਮਾਨ ਤੇ ਸਿਹਤ ਮੰਤਰੀ ਦਾ ਧੰਨਵਾਦ ਕੀਤਾ ਹੈ।
Advertisement
ਇਸ ਮੌਕੇ ‘ਆਪ’ ਦੇ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਅਤੇ ਸੂਬਾਈ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ, ਗੱਜਣ ਸਿੰਘ, ਅਮਰੀਕ ਸਿੰਘ ਬੰਗੜ ਅਤੇ ਸਿਹਤ ਮੰਤਰੀ ਦੇ ਦਫਤਰ ਇੰਚਾਰਜ ਜਸਬੀਰ ਸਿੰਘ ਗਾਂਧੀ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ। ਨੇ
Advertisement
Advertisement
×

