ਸਰਦ ਰੁੱਤ ਇਜਲਾਸ: ਲੋਕ ਸਭਾ 12 ਵਜੇ ਤੱਕ ਮੁਅੱਤਲ
ਸਾਬਕਾ ਗ੍ਰਹਿ ਮੰੰਤਰੀ ਸ਼ਿਵਰਾਜ ਪਾਟਿਲ ਤੇ 13 ਦਸੰਬਰ 2001 ਦੇ ਸੰਸਦ ’ਤੇ ਹਮਲੇ ਵਿਚ ਸ਼ਹੀਦ ਹੋਏ ਸੁਰੱਖਿਆ ਬਲਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ੁੱਕਰਵਾਰ ਨੂੰ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ...
Advertisement
ਸਾਬਕਾ ਗ੍ਰਹਿ ਮੰੰਤਰੀ ਸ਼ਿਵਰਾਜ ਪਾਟਿਲ ਤੇ 13 ਦਸੰਬਰ 2001 ਦੇ ਸੰਸਦ ’ਤੇ ਹਮਲੇ ਵਿਚ ਸ਼ਹੀਦ ਹੋਏ ਸੁਰੱਖਿਆ ਬਲਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ੁੱਕਰਵਾਰ ਨੂੰ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
Advertisement
Advertisement
×

