ਹੜ੍ਹ ਪ੍ਰਭਾਵਿਤ ਸਿੱਖ ਧਾਰਮਿਕ ਸਥਾਨਾਂ ਦਾ ਮੂਲ ਢਾਂਚਾ ਬਹਾਲ ਕਰਾਂਗੇ: ਮੁਨੀਰ
ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਸਈਦ ਅਸੀਮ ਮੁਨੀਰ ਨੇ ਅੱਜ ਕਿਹਾ ਕਿ ਹੜ੍ਹ ਪ੍ਰਭਾਵਿਤ ਦਰਬਾਰ ਸਾਹਿਬ ਕਰਤਾਰਪੁਰ ਸਮੇਤ ਸਾਰੇ ਸਿੱਖ ਧਾਰਮਿਕ ਸਥਾਨ ਦਾ ਮੂਲ ਸਵਰੂਪ ਬਹਾਲ ਕੀਤਾ ਜਾਵੇਗਾ। ਮੁਨੀਰ ਨੇ ਹੜ੍ਹ ਦੀ ਸਥਿਤੀ ਅਤੇ ਰਾਹਤ ਤੇ ਬਚਾਅ ਕਾਰਜਾਂ ਦਾ...
Advertisement
ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਸਈਦ ਅਸੀਮ ਮੁਨੀਰ ਨੇ ਅੱਜ ਕਿਹਾ ਕਿ ਹੜ੍ਹ ਪ੍ਰਭਾਵਿਤ ਦਰਬਾਰ ਸਾਹਿਬ ਕਰਤਾਰਪੁਰ ਸਮੇਤ ਸਾਰੇ ਸਿੱਖ ਧਾਰਮਿਕ ਸਥਾਨ ਦਾ ਮੂਲ ਸਵਰੂਪ ਬਹਾਲ ਕੀਤਾ ਜਾਵੇਗਾ। ਮੁਨੀਰ ਨੇ ਹੜ੍ਹ ਦੀ ਸਥਿਤੀ ਅਤੇ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਸੂਬੇ ਦੇ ਸਿਆਲਕੋਟ ਸੈਕਟਰ, ਸ਼ਕਰਗੜ੍ਹ, ਨਾਰੋਵਾਲ ਅਤੇ ਕਰਤਾਰਪੁਰ ਸਮੇਤ ਹੋਰ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਕਰਤਾਰਪੁਰ ਸਮੇਤ ਪੂਰੇ ਸੂਬੇ ਵਿੱਚ ਘੱਟੋ-ਘੱਟ 1,700 ਪਿੰਡ ਡੁੱਬ ਗਏ ਹਨ।
Advertisement
Advertisement
×