ਵੋਡਾਫੋਨ ਆਈਡੀਆ ਵੱਲੋਂ ਵੀ ਸੇਵਾਵਾਂ ਦਰਾਂ ਵਿਚ ਵਾਧੇ ਦਾ ਐਲਾਨ
ਨਵੀਂ ਦਿੱਲੀ 29 ਜੂਨ ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈਲ ਤੋਂ ਬਾਅਦ ਹੁਣ ਵੋਡਾਫੋਨ ਆਈਡੀਆ ਨੇ ਵੀ ਸੇਵਾਵਾਂ ਦਰਾਂ ਵਿਚ ਵਾਧੇ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦਰਾਂ ਵਿਚ 11 ਤੋਂ 24 ਫ਼ੀਸਦੀ ਦਾ ਵਾਧਾ ਕੀਤਾ ਹੈ ਜੋ ਕਿ 4 ਜੁਲਾਈ...
Advertisement
ਨਵੀਂ ਦਿੱਲੀ 29 ਜੂਨ
ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈਲ ਤੋਂ ਬਾਅਦ ਹੁਣ ਵੋਡਾਫੋਨ ਆਈਡੀਆ ਨੇ ਵੀ ਸੇਵਾਵਾਂ ਦਰਾਂ ਵਿਚ ਵਾਧੇ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦਰਾਂ ਵਿਚ 11 ਤੋਂ 24 ਫ਼ੀਸਦੀ ਦਾ ਵਾਧਾ ਕੀਤਾ ਹੈ ਜੋ ਕਿ 4 ਜੁਲਾਈ ਤੋਂ ਲਾਗੂ ਹੋਵੇਗਾ। ਕੰਪਨੀ ਦਾ ਕਹਿਣਾ ਹੈ ਕਿ ਉਹ ਅਗਲੀਆਂ ਕੁੱਝ ਤਿਮਾਹੀਆਂ ਦੌਰਾਨ 4ਜੀ ਅਨੁਭਵ ਹੋਰ ਵਧਾਉਣ ਅਤੇ 5ਜੀ ਸੇਵਾਵਾਂ ਸ਼ੁਰੂ ਕਰਨ ਲਈ ਮਹੱਤਵਪੂਰਨ ਨਿਵੇਸ਼ ਕਰਨ ਜਾ ਰਹੀ ਹੈ। —ਏਐੱਨਆਈ
Advertisement
Advertisement
×