ਮਨੀਪੁਰ ਵਿੱਚ ਟੀਵੀ ਪੱਤਰਕਾਰ ਦੇ ਗੋਲੀਆਂ ਮਾਰੀਆਂ
ਮਨੀਪੁਰ ਦੇ ਸੈਨਾਪਤੀ ਜ਼ਿਲ੍ਹੇ ਵਿੱਚ ‘ਫੁੱਲਾਂ ਦੇ ਮੇਲੇ’ ਨੂੰ ਕਵਰ ਕਰਨ ਗਏ ਇੱਕ ਟੀਵੀ ਪੱਤਰਕਾਰ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ। ਪੁਲੀਸ ਨੇ ਦੱਸਿਆ ਕਿ ਨਾਗਾਲੈਂਡ ਆਧਾਰਿਤ ‘ਹੌਰਨਬਿਲ ਟੀਵੀ’ ਦੇ ਪੱਤਰਕਾਰ ਦੀਪ ਸੈਕੀਆ ਦੇ ਹੱਥਾਂ ਅਤੇ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ।...
Advertisement
ਮਨੀਪੁਰ ਦੇ ਸੈਨਾਪਤੀ ਜ਼ਿਲ੍ਹੇ ਵਿੱਚ ‘ਫੁੱਲਾਂ ਦੇ ਮੇਲੇ’ ਨੂੰ ਕਵਰ ਕਰਨ ਗਏ ਇੱਕ ਟੀਵੀ ਪੱਤਰਕਾਰ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ। ਪੁਲੀਸ ਨੇ ਦੱਸਿਆ ਕਿ ਨਾਗਾਲੈਂਡ ਆਧਾਰਿਤ ‘ਹੌਰਨਬਿਲ ਟੀਵੀ’ ਦੇ ਪੱਤਰਕਾਰ ਦੀਪ ਸੈਕੀਆ ਦੇ ਹੱਥਾਂ ਅਤੇ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਬੀਤੀ ਸ਼ਾਮ ਨਾਗਾ ਬਹੁ ਗਿਣਤੀ ਵਾਲੇ ਜ਼ਿਲ੍ਹੇ ਦੇ ਲਾਈ ਪਿੰਡ ਵਿੱਚ ਵਾਪਰੀ, ਜਿੱਥੇ ਸੈਕੀਆ ਜ਼ੀਨੀਆ ਫੁੱਲ ਮੇਲੇ ਨੂੰ ਕਵਰ ਕਰਨ ਗਿਆ ਸੀ।
Advertisement
Advertisement
×