ਤ੍ਰਿਪੁਰਾ ’ਚ ਪਿਕ ਅੱਪ ਵੈਨ ਨਾਲ ਟਕਰਾਈ ਰੇਲ ਗੱਡੀ; ਕਈ ਮੌਤਾਂ ਦਾ ਖਦਸ਼ਾ
Train collides with pick-up vanਇੱਥੋਂ ਦੇ ਐਸ ਕੇ ਪਾਰਾ ਰੇਲਵੇ ਸਟੇਸ਼ਨ ਨੇੜੇ ਇਕ ਰੇਲ ਗੱਡੀ ਪਿੱਕ-ਅੱਪ ਵੈਨ ਨਾਲ ਟਕਰਾ ਗਈ। ਇਸ ਹਾਦਸੇ ਕਾਰਨ ਕਈਆਂ ਦੇ ਮਰਨ ਦਾ ਖਦਸ਼ਾ ਹੈ। ਕੁਝ ਦਿਨ ਪਹਿਲਾਂ ਛੱਤੀਸਗੜ੍ਹ ਦੇ ਬਿਲਾਸਪੁਰ ਵਿਚ ਇਕ ਰੇਲ ਹਾਦਸੇ...
Advertisement
Train collides with pick-up vanਇੱਥੋਂ ਦੇ ਐਸ ਕੇ ਪਾਰਾ ਰੇਲਵੇ ਸਟੇਸ਼ਨ ਨੇੜੇ ਇਕ ਰੇਲ ਗੱਡੀ ਪਿੱਕ-ਅੱਪ ਵੈਨ ਨਾਲ ਟਕਰਾ ਗਈ। ਇਸ ਹਾਦਸੇ ਕਾਰਨ ਕਈਆਂ ਦੇ ਮਰਨ ਦਾ ਖਦਸ਼ਾ ਹੈ। ਕੁਝ ਦਿਨ ਪਹਿਲਾਂ ਛੱਤੀਸਗੜ੍ਹ ਦੇ ਬਿਲਾਸਪੁਰ ਵਿਚ ਇਕ ਰੇਲ ਹਾਦਸੇ ਵਿਚ 11 ਜਣਿਆਂ ਦੀ ਮੌਤ ਹੋ ਗਈ ਸੀ। ਬਿਲਾਸਪੁਰ ਸਟੇਸ਼ਨ ਦੇ ਨੇੜੇ ਇਕ ਮਾਲ ਗੱਡੀ ਦੀ ਲੋਕਲ ਟਰੇਨ ਨਾਲ ਟੱਕਰ ਹੋ ਗਈ ਸੀ। ਹਾਦਸੇ ਵਾਲੀ ਥਾਂ 'ਤੇ ਬਚਾਅ ਕਾਰਜ ਮੁੜ ਸ਼ੁਰੂ ਹੋ ਗਏ ਹਨ।
Advertisement
Advertisement
Advertisement
×

