ਲਦਾਖ ਦੇ ਸਿਆਚਿਨ ਬੇਸ ਕੈਂਪ ’ਤੇ ਬਰਫ਼ ਦੇ ਤੋਦਿਆਂ ਹੇਠ ਦਬਣ ਨਾਲ ਤਿੰਨ ਫੌਜੀ ਹਲਾਕ
Avalanche hits Siachen base camp in Ladakh; three soldiers killed ਇੱਥੋਂ ਦੇ ਸਿਆਚਿਨ ਬੇਸ ਕੈਂਪ ਵਿਚ ਬਰਫ ਦੇ ਤੋਦਿਆਂ ਹੇਠ ਦਬਣ ਨਾਲ ਤਿੰਨ ਫੌਜੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ 12,000 ਫੁੱਟ ਉੱਚੇ ਸਿਆਚਿਨ ਬੇਸ ਕੈਂਪ ਖੇਤਰ...
Advertisement
Avalanche hits Siachen base camp in Ladakh; three soldiers killed
Advertisement
ਇੱਥੋਂ ਦੇ ਸਿਆਚਿਨ ਬੇਸ ਕੈਂਪ ਵਿਚ ਬਰਫ ਦੇ ਤੋਦਿਆਂ ਹੇਠ ਦਬਣ ਨਾਲ ਤਿੰਨ ਫੌਜੀਆਂ ਦੀ ਮੌਤ ਹੋ ਗਈ।
Advertisement
ਅਧਿਕਾਰੀਆਂ ਨੇ ਦੱਸਿਆ ਕਿ 12,000 ਫੁੱਟ ਉੱਚੇ ਸਿਆਚਿਨ ਬੇਸ ਕੈਂਪ ਖੇਤਰ ਵਿੱਚ ਬਰਫ਼ ਦੇ ਤੋਦੇ ਡਿੱਗਣ ਕਾਰਨ ਤਿੰਨ ਫੌਜ ਬਰਫ ਹੇਠ ਦਬ ਗਏ ਸਨ ਜਿਨ੍ਹਾਂ ਵਿੱਚ ਦੋ ਅਗਨੀਵੀਰ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਅਤੇ ਫਸੇ ਹੋਏ ਸੈਨਿਕਾਂ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਹਨ।ਪੀਟੀਆਈ
Advertisement
×

