ਲੋਕ ਸਭਾ ਨੇ ਅਪਰਾਧਿਕ ਕਾਨੂੰਨਾਂ ਦੀ ਥਾਂ ਲਿਆਂਦੇ ਤਿੰਨ ਬਿੱਲਾਂ ਨੂੰ ਮਨਜ਼ੂਰੀ ਦਿੱਤੀ
ਨਵੀਂ ਦਿੱਲੀ, 20 ਦਸੰਬਰ ਲੋਕ ਸਭਾ ਨੇ ਅੱਜ ਬਸਤੀਵਾਦੀ ਯੁੱਗ ਤੋਂ ਚੱਲ ਰਹੇ ਤਿੰਨ ਅਪਰਾਧਿਕ ਕਾਨੂੰਨਾਂ ਨੂੰ ਬਦਲਣ ਲਈ ਸਰਕਾਰ ਵੱਲੋਂ ਲਿਆਂਦੇ ਬਿੱਲਾਂ ਨੂੰ ਮਨਜ਼ੂਰੀ ਦਿੱਤੀ। ਲੰਮੀ ਚਰਚਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਵਾਬ ਤੋਂ ਬਾਅਦ ਸਦਨ ਨੇ ਭਾਰਤੀ...
Advertisement
ਨਵੀਂ ਦਿੱਲੀ, 20 ਦਸੰਬਰ
ਲੋਕ ਸਭਾ ਨੇ ਅੱਜ ਬਸਤੀਵਾਦੀ ਯੁੱਗ ਤੋਂ ਚੱਲ ਰਹੇ ਤਿੰਨ ਅਪਰਾਧਿਕ ਕਾਨੂੰਨਾਂ ਨੂੰ ਬਦਲਣ ਲਈ ਸਰਕਾਰ ਵੱਲੋਂ ਲਿਆਂਦੇ ਬਿੱਲਾਂ ਨੂੰ ਮਨਜ਼ੂਰੀ ਦਿੱਤੀ। ਲੰਮੀ ਚਰਚਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਵਾਬ ਤੋਂ ਬਾਅਦ ਸਦਨ ਨੇ ਭਾਰਤੀ ਨਿਆਏ ਸਹਿੰਤਾ (ਬੀਐੱਨਐੱਸ) ਬਿੱਲ, 2023, ਭਾਰਤੀ ਨਿਆਏ ਸੁਰਕਸ਼ਾ ਸਹਿੰਤਾ (ਬੀਐੱਨਐੱਸਐੱਸ) ਬਿੱਲ, 2023 ਅਤੇ ਭਾਰਤੀ ਸਾਕਸ਼ਯ (ਸਬੂਤ) ਬਿੱਲ 2023 ਨੂੰ ਪਾਸ ਕਰ ਦਿੱਤਾ। ਇਹ ਤਿੰਨ ਬਿੱਲ ਭਾਰਤੀ ਦੰਡਾਵਲੀ (ਆਈਪੀਸੀ), 1860, ਕੋਡ ਆਫ਼ ਕ੍ਰਿਮੀਨਲ ਪ੍ਰੋਸੀਜ਼ਰ (ਸੀਆਰਪੀਸੀ), 1898 ਅਤੇ ਭਾਰਤੀ ਸਬੂਤ ਐਕਟ 1872 ਨੂੰ ਬਦਲਣ ਲਈ ਲਿਆਂਦੇ ਗਏ ਹਨ।
Advertisement
Advertisement
×