ਸੁਪਰੀਮ ਕੋਰਟ ਵੱਲੋਂ ਪੈਂਡਿੰਗ ਫ਼ੈਸਲਿਆਂ ’ਚ ਦਖ਼ਲ
ਪਟੀਸ਼ਨਾਂ ਦੇ ਨਿਪਟਾਰੇ ਵਿੱਚ ਦੇਰੀ ਖ਼ਿਲਾਫ਼ ਦਸ ਦੋਸ਼ੀਆਂ ਦੇ ਸੁਪਰੀਮ ਕੋਰਟ ਦਾ ਰੁਖ਼ ਕੀਤੇ ਜਾਣ ਮਗਰੋਂ ਝਾਰਖੰਡ ਹਾਈ ਕੋਰਟ ਨੇ ਉਨ੍ਹਾਂ ਅਪੀਲਾਂ ’ਤੇ ਸਿਰਫ਼ ਇੱਕ ਹਫ਼ਤੇ ਅੰਦਰ ਫ਼ੈਸਲਾ ਸੁਣਾ ਦਿੱਤਾ ਜੋ ਸਾਲਾਂ ਤੋਂ ਪੈਂਡਿੰਗ ਸਨ। ਇਨ੍ਹਾਂ ਦਸ ਦੋਸ਼ੀਆਂ ਵਿੱਚੋਂ ਛੇ...
Advertisement
ਪਟੀਸ਼ਨਾਂ ਦੇ ਨਿਪਟਾਰੇ ਵਿੱਚ ਦੇਰੀ ਖ਼ਿਲਾਫ਼ ਦਸ ਦੋਸ਼ੀਆਂ ਦੇ ਸੁਪਰੀਮ ਕੋਰਟ ਦਾ ਰੁਖ਼ ਕੀਤੇ ਜਾਣ ਮਗਰੋਂ ਝਾਰਖੰਡ ਹਾਈ ਕੋਰਟ ਨੇ ਉਨ੍ਹਾਂ ਅਪੀਲਾਂ ’ਤੇ ਸਿਰਫ਼ ਇੱਕ ਹਫ਼ਤੇ ਅੰਦਰ ਫ਼ੈਸਲਾ ਸੁਣਾ ਦਿੱਤਾ ਜੋ ਸਾਲਾਂ ਤੋਂ ਪੈਂਡਿੰਗ ਸਨ। ਇਨ੍ਹਾਂ ਦਸ ਦੋਸ਼ੀਆਂ ਵਿੱਚੋਂ ਛੇ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।
Advertisement
Advertisement