DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਗਨੀ-4 ਮਿਜ਼ਾਈਲ ਦਾ ਸਫ਼ਲ ਪ੍ਰੀਖਣ

ਬਾਲਾਸੋਰ: ਭਾਰਤ ਨੇ ਅੱਜ ਉੜੀਸਾ ਦੀ ਚਾਂਦੀਪੁਰ ਟੈਸਟ ਰੇਂਜ ਤੋਂ ਦਰਮਿਆਨੀ ਰੇਂਜ ਦੀ ਬੈਲਿਸਟਿਕ ਮਿਜ਼ਾਈਲ ਅਗਨੀ-4 ਦਾ ਸਫ਼ਲ ਪ੍ਰੀਖਣ ਕੀਤਾ ਹੈ। ਰੱਖਿਆ ਸੂਤਰਾਂ ਨੇ ਕਿਹਾ ਕਿ ਮਿਜ਼ਾਈਲ ਸਾਰੇ ਤਕਨੀਕੀ ਮਾਪਦੰਡਾਂ ’ਤੇ ਖਰੀ ਉਤਰੀ। ਸੂਤਰਾਂ ਨੇ ਕਿਹਾ ਕਿ ਮਿਜ਼ਾਈਲ ਰਣਨੀਤਕ ਬਲਾਂ...
  • fb
  • twitter
  • whatsapp
  • whatsapp
Advertisement

ਬਾਲਾਸੋਰ:

ਭਾਰਤ ਨੇ ਅੱਜ ਉੜੀਸਾ ਦੀ ਚਾਂਦੀਪੁਰ ਟੈਸਟ ਰੇਂਜ ਤੋਂ ਦਰਮਿਆਨੀ ਰੇਂਜ ਦੀ ਬੈਲਿਸਟਿਕ ਮਿਜ਼ਾਈਲ ਅਗਨੀ-4 ਦਾ ਸਫ਼ਲ ਪ੍ਰੀਖਣ ਕੀਤਾ ਹੈ। ਰੱਖਿਆ ਸੂਤਰਾਂ ਨੇ ਕਿਹਾ ਕਿ ਮਿਜ਼ਾਈਲ ਸਾਰੇ ਤਕਨੀਕੀ ਮਾਪਦੰਡਾਂ ’ਤੇ ਖਰੀ ਉਤਰੀ। ਸੂਤਰਾਂ ਨੇ ਕਿਹਾ ਕਿ ਮਿਜ਼ਾਈਲ ਰਣਨੀਤਕ ਬਲਾਂ ਦੀ ਵਿਸ਼ੇਸ਼ ਕਮਾਂਡ ਹੇਠ ਦਾਗ਼ੀ ਗਈ ਸੀ। -ਪੀਟੀਆਈ

Advertisement

Advertisement
×