Shubhanshu Shukla Space : ਪੁਲਾੜ ਤੋਂ ਨਮਸਕਾਰ...ਤੁਸੀਂ ਵੀ ਲਓ ਇਸ ਯਾਤਰਾ ਦਾ ਆਨੰਦ’; ਪੁਲਾੜ ਤੋਂ ਸ਼ੁਭਾਂਸ਼ੂ ਦਾ ਵੀਡੀਓ ਵਾਇਰਲ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 26 ਜੂਨ Shubhanshu Shukla Space : ‘ਪੁਲਾੜ ਤੋਂ ਨਮਸਕਾਰ’: ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਡਰੈਗਨ ਪੁਲਾੜ ਵਾਹਨ ਤੋਂ ਸੁਨੇਹਾ ਭੇਜਿਆ ਹੈ। ਸ਼ੁਭਾਂਸ਼ੂ ਸ਼ੁਕਲਾ ਨੇ ਪੁਲਾੜ ਤੋਂ ਸਿੱਧੇ ਪ੍ਰਸਾਰਣ ਵਿਚ ਕਿਹਾ, ‘‘ਇਹ ਇਕ ਛੋਟਾ ਕਦਮ ਹੈ,...
Advertisement
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 26 ਜੂਨ
Advertisement
Shubhanshu Shukla Space : ‘ਪੁਲਾੜ ਤੋਂ ਨਮਸਕਾਰ’: ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਡਰੈਗਨ ਪੁਲਾੜ ਵਾਹਨ ਤੋਂ ਸੁਨੇਹਾ ਭੇਜਿਆ ਹੈ। ਸ਼ੁਭਾਂਸ਼ੂ ਸ਼ੁਕਲਾ ਨੇ ਪੁਲਾੜ ਤੋਂ ਸਿੱਧੇ ਪ੍ਰਸਾਰਣ ਵਿਚ ਕਿਹਾ, ‘‘ਇਹ ਇਕ ਛੋਟਾ ਕਦਮ ਹੈ, ਪਰ ਭਾਰਤ ਦੇ ਮਨੁੱਖੀ ਪੁਲਾੜ ਪ੍ਰੋਗਰਾਮ ਦੀ ਦਿਸ਼ਾ ਵਿਚ ਇਕ ਸਥਿਰ ਤੇ ਠੋਸ ਕਦਮ ਹੈ।’’
ਸ਼ੁਕਲਾ ਨੇ ਡਰੈਗਨ ਪੁਲਾੜ ਵਾਹਨ ਤੋਂ ਕਿਹਾ ਕਿ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਸਮਾਂ ਬਿਤਾਉਣ ਤੇ ਤੁਹਾਡੇ ਨਾਲ ਆਪਣੇ ਤਜਰਬੇ ਸਾਂਝੇ ਕਰਨ ਲਈ ਉਤਸੁਕ ਹਾਂ। ਪੁਲਾੜ ਵਿਚ ਚਹਿਲਕਦਮੀ ਕਰਨਾ ਤੇ ਖਾਣਾ ਪੀਣਾ, ਇਕ ਬੱਚੇ ਵਾਂਗ ਸਿੱਖ ਰਿਹਾ ਹਾਂ।’’
Advertisement
×