ਸ਼ੇਰਪਾ ਵੀਅਤਨਾਮ ਲਈ ਭਾਰਤ ਦੇ ਅਗਲੇ ਰਾਜਦੂਤ ਨਿਯੁਕਤ
ਵਿਦੇਸ਼ ਮੰਤਰਾਲੇ ਨੇ ਅੱਜ ਸ਼ੇਰਿੰਗ ਵਾਂਗਚੁਕ ਸ਼ੇਰਪਾ ਨੂੰ ਵੀਅਤਨਾਮ ਦੇ ਸੋਸ਼ਲਿਸਟ ਰਿਪਬਲਿਕ ਲਈ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਸ਼ੇਰਪਾ 2002 ਬੈਚ ਦੇ ਤਜਰਬੇਕਾਰ ਭਾਰਤੀ ਵਿਦੇਸ਼ ਸੇਵਾ (ਆਈ ਐੱਫ ਐੱਸ) ਅਧਿਕਾਰੀ ਹਨ। ਉਹ ਇਸ ਵੇਲੇ ਵਿਦੇਸ਼...
Advertisement
ਵਿਦੇਸ਼ ਮੰਤਰਾਲੇ ਨੇ ਅੱਜ ਸ਼ੇਰਿੰਗ ਵਾਂਗਚੁਕ ਸ਼ੇਰਪਾ ਨੂੰ ਵੀਅਤਨਾਮ ਦੇ ਸੋਸ਼ਲਿਸਟ ਰਿਪਬਲਿਕ ਲਈ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਸ਼ੇਰਪਾ 2002 ਬੈਚ ਦੇ ਤਜਰਬੇਕਾਰ ਭਾਰਤੀ ਵਿਦੇਸ਼ ਸੇਵਾ (ਆਈ ਐੱਫ ਐੱਸ) ਅਧਿਕਾਰੀ ਹਨ। ਉਹ ਇਸ ਵੇਲੇ ਵਿਦੇਸ਼ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਵਜੋਂ ਸੇਵਾ ਨਿਭਾਅ ਰਹੇ ਹਨ।
Advertisement
Advertisement
×