ਸ਼ਰਦ ਪਵਾਰ ਦੀ ਪਤਨੀ ਅਪਰੇਸ਼ਨ ਲਈ ਹਸਪਤਾਲ ਦਾਖ਼ਲ
ਮੁੰਬਈ: ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਬਾਨੀ ਸ਼ਰਦ ਪਵਾਰ ਦੀ ਪਤਨੀ ਪ੍ਰਤਿਭਾ ਪਵਾਰ ਨੂੰ ਅੱਜ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦਾ ਅਪਰੇਸ਼ਨ ਹੋਵੇਗਾ। ਪਾਰਟੀ ਦੇ ਇਕ ਅਹੁਦੇਦਾਰ ਨੇ ਕਿਹਾ ਕਿ ਪ੍ਰਤਿਭਾ ਦੇ ਹੱਥ...
Advertisement
ਮੁੰਬਈ: ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਬਾਨੀ ਸ਼ਰਦ ਪਵਾਰ ਦੀ ਪਤਨੀ ਪ੍ਰਤਿਭਾ ਪਵਾਰ ਨੂੰ ਅੱਜ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦਾ ਅਪਰੇਸ਼ਨ ਹੋਵੇਗਾ। ਪਾਰਟੀ ਦੇ ਇਕ ਅਹੁਦੇਦਾਰ ਨੇ ਕਿਹਾ ਕਿ ਪ੍ਰਤਿਭਾ ਦੇ ਹੱਥ ਦੀ ਸਰਜਰੀ ਕੀਤੀ ਜਾਣੀ ਹੈ। ਐੱਨਸੀਪੀ ਆਗੂਆਂ ’ਚ ‘ਕਾਕੀ’ ਵਜੋਂ ਜਾਣੀ ਜਾਂਦੀ ਪ੍ਰਤਿਭਾ ਪਵਾਰ ਨੂੰ ਕਦੇ ਵੀ ਸਰਗਰਮ ਸਿਆਸਤ ’ਚ ਨਹੀਂ ਦੇਖਿਆ ਗਿਆ ਹੈ। -ਪੀਟੀਆਈ
Advertisement
Advertisement
×