ਸੈਂਸੈਕਸ ਨੇ 85,000 ਦੇ ਅੰਕੜੇ ਨੂੰ ਛੂਹਿਆ, ਨਿਫ਼ਟੀ 26,000 ਦੇ ਪਾਰ
ਨਵੀਂ ਦਿੱਲੀ, 24 ਸਤੰਬਰ Stock Market Today: ਕੌਮਾਂਤਰੀ ਪੱਧਰ ’ਤੇ ਦਰਾਂ ਵਿਚ ਕਟੌਤੀ ਦੇ ਵਿਚਕਾਰ ਭਾਰਤੀ ਸ਼ੇਅਰ ਬਜ਼ਾਰ ਵਿਚ ਤੇਜ਼ੀ ਰਹੀ। ਕਾਰੋਬਾਰ ਦੌਰਾਨ ਸੈਂਸੈਕਸ 85,000 ਅਤੇ ਨਿਫ਼ਟੀ 26,000 ਦੇ ਪਾਰ ਪਹੁੰਚ ਗਿਆ। ਸੈਂਸੈਕਸ 14.57 ਅੰਕ ਦੀ ਗਿਰਾਵਟ ਨਾਲ 84,914.04 ਅੰਕ...
Advertisement
ਨਵੀਂ ਦਿੱਲੀ, 24 ਸਤੰਬਰ
Stock Market Today: ਕੌਮਾਂਤਰੀ ਪੱਧਰ ’ਤੇ ਦਰਾਂ ਵਿਚ ਕਟੌਤੀ ਦੇ ਵਿਚਕਾਰ ਭਾਰਤੀ ਸ਼ੇਅਰ ਬਜ਼ਾਰ ਵਿਚ ਤੇਜ਼ੀ ਰਹੀ। ਕਾਰੋਬਾਰ ਦੌਰਾਨ ਸੈਂਸੈਕਸ 85,000 ਅਤੇ ਨਿਫ਼ਟੀ 26,000 ਦੇ ਪਾਰ ਪਹੁੰਚ ਗਿਆ। ਸੈਂਸੈਕਸ 14.57 ਅੰਕ ਦੀ ਗਿਰਾਵਟ ਨਾਲ 84,914.04 ਅੰਕ ’ਤੇ ਬੰਦ ਹੋਇਆ, ਜਦੋਂ ਕਿ ਨਿਫ਼ਟੀ ਸਿਰਫ 1.35 ਅੰਕ ਜਾਂ 0.0052 ਫੀਸਦੀ ਦੇ ਵਾਧੇ ਨਾਲ 25,940.40 ਅੰਕ ’ਤੇ ਬੰਦ ਹੋਇਆ। -ਏਐੱਨਆਈ
Advertisement
×