ਸਾਇਨਾ ਨੇਹਵਾਲ ਨੇ ਆਪਣੀ ਮਾਂ ਨਾਲ ਅਮਰਨਾਥ ਦੀ ਪਵਿੱਤਰ ਗੁਫ਼ਾ ਦੇ ਦਰਸ਼ਨ ਕੀਤੇ
ਸ੍ਰੀਨਗਰ, 13 ਜੁਲਾਈ ਬੈੱਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਅਜ ਇੱਥੇ ਅਮਰਨਾਥ ਦੀ ਪਵਿੱਤਰ ਗੁਫਾ 'ਚ ਕੁਦਰਤੀ ਤੌਰ 'ਤੇ ਬਣੇ ਬਰਫ਼ ਦੇ ਸ਼ਿਵਲਿੰਗ ਦੇ ਦਰਸ਼ਨ ਕੀਤੇ। ਸਾਇਨਾ ਸੋਨਮਰਗ ਦੇ ਰਿਜ਼ੋਰਟ 'ਚ ਠਹਿਰੀ ਹੈ, ਜੋ ਯਾਤਰਾ ਦੇ ਬਾਲਟਾਲ 'ਬੇਸ ਕੈਂਪ' ਦੇ ਰਸਤੇ...
Advertisement
ਸ੍ਰੀਨਗਰ, 13 ਜੁਲਾਈ
ਬੈੱਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਅਜ ਇੱਥੇ ਅਮਰਨਾਥ ਦੀ ਪਵਿੱਤਰ ਗੁਫਾ 'ਚ ਕੁਦਰਤੀ ਤੌਰ 'ਤੇ ਬਣੇ ਬਰਫ਼ ਦੇ ਸ਼ਿਵਲਿੰਗ ਦੇ ਦਰਸ਼ਨ ਕੀਤੇ। ਸਾਇਨਾ ਸੋਨਮਰਗ ਦੇ ਰਿਜ਼ੋਰਟ 'ਚ ਠਹਿਰੀ ਹੈ, ਜੋ ਯਾਤਰਾ ਦੇ ਬਾਲਟਾਲ 'ਬੇਸ ਕੈਂਪ' ਦੇ ਰਸਤੇ 'ਤੇ ਪੈਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਾਇਨਾ ਨੇ ਆਪਣੀ ਮਾਂ ਊਸ਼ਾ ਨੇਹਵਾਲ ਨਾਲ ਭਗਵਾਨ ਸ਼ਿਵ ਦੀ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ।
Advertisement
Advertisement
×