ਨਦੀ ਪ੍ਰਦੂਸ਼ਣ: ਅਦਾਲਤ ਵੱਲੋਂ ਅਧਿਕਾਰੀਆਂ ਦੀ ਝਾੜਝੰਬ
ਸੁਪਰੀਮ ਕੋਰਟ ਨੇ ਜੋਜਰੀ ਨਦੀ ’ਚ ਪ੍ਰਦੂਸ਼ਣ ਕੰਟਰੋਲ ਕਰਨ ’ਚ ਨਾਕਾਮ ਰਹਿਣ ਲਈ ਰਾਜਸਥਾਨ ਦੇ ਅਧਿਕਾਰੀਆਂ ਦੀ ਝਾੜਝੰਬ ਕਰਦਿਆਂ ਕਿਹਾ ਕਿ ਇਸ ਨਾਲ 20 ਲੱਖ ਲੋਕਾਂ ਨੂੰ ਪ੍ਰੇਸ਼ਾਨੀ ਹੋਈ ਹੈ। ਅਦਾਲਤ ਨੇ ਕਿਹਾ ਕਿ ਆਮ ਸੋਧ ਪਲਾਂਟ ਨਜ਼ਰਅੰਦਾਜ਼ ਕਰਕੇ ਰਹਿੰਦ-ਖੂੰਹਦ...
Advertisement
ਸੁਪਰੀਮ ਕੋਰਟ ਨੇ ਜੋਜਰੀ ਨਦੀ ’ਚ ਪ੍ਰਦੂਸ਼ਣ ਕੰਟਰੋਲ ਕਰਨ ’ਚ ਨਾਕਾਮ ਰਹਿਣ ਲਈ ਰਾਜਸਥਾਨ ਦੇ ਅਧਿਕਾਰੀਆਂ ਦੀ ਝਾੜਝੰਬ ਕਰਦਿਆਂ ਕਿਹਾ ਕਿ ਇਸ ਨਾਲ 20 ਲੱਖ ਲੋਕਾਂ ਨੂੰ ਪ੍ਰੇਸ਼ਾਨੀ ਹੋਈ ਹੈ। ਅਦਾਲਤ ਨੇ ਕਿਹਾ ਕਿ ਆਮ ਸੋਧ ਪਲਾਂਟ ਨਜ਼ਰਅੰਦਾਜ਼ ਕਰਕੇ ਰਹਿੰਦ-ਖੂੰਹਦ ਸਿੱਧੀ ਨਦੀ ’ਚ ਸੁੱਟ ਦਿੱਤੀ ਗਈ। ਸਭ ਕੁਝ ਸਬੰਧਤ ਅਧਿਕਾਰੀਆਂ ਦੇ ਨੱਕ ਥੱਲੇ ਅਤੇ ਉਨ੍ਹਾਂ ਦੀ ਮਿਲੀਭੁਗਤ ਨਾਲ ਹੋਇਆ ਹੈ।
Advertisement
Advertisement
×

