ਰੇਲਵੇ ਵੱਲੋਂ ਏਸੀ ਚੇਅਰ ਕਾਰ ਤੇ ਐਗਜ਼ੀਕਿਊਟਿਵ ਸ਼੍ਰੇਣੀ ਦੇ ਕਿਰਾਏ ’ਚ ਕਟੌਤੀ
ਨਵੀਂ ਦਿੱਲੀ, 8 ਜੁਲਾਈਭਾਰਤੀ ਰੇਲਵੇ ਵੱਲੋਂ ਵੰਦੇ ਭਾਰਤ ਸਮੇਤ ਸਾਰੀਆਂ ਰੇਲ ਗੱਡੀਆਂ ਦੇ ਏਸੀ ਚੇਅਰ ਕਾਰ ਅਤੇ ਐਗਜ਼ੀਕਿਊਟਿਵ ਸ਼੍ਰੇਣੀ, ਜਿਨ੍ਹਾਂ ਵਿੱਚ 50 ਫੀਸਦੀ ਤੋਂ ਘੱਟ ਲੋਕ ਮੌਜੂਦ ਹੁੰਦੇ ਹਨ, ਦੇ ਕਿਰਾਏ ਵਿੱਚ 25 ਫੀਸਦੀ ਤੱਕ ਕਟੌਤੀ ਕੀਤੀ ਜਾਵੇਗੀ। ਇਹ ਜਾਣਕਾਰੀ...
Advertisement
Advertisement
×