ਰੇਲਵੇ ਨੇ ਪਟੜੀਆਂ ’ਤੇ ਪਾਣੀ ਭਰਨ ਕਾਰਨ 7 ਤੋਂ 15 ਜੁਲਾਈ ਤੱਕ 300 ਮੇਲ/ਐੱਕਸਪ੍ਰੈਸ ਤੇ 406 ਯਾਤਰੀ ਗੱਡੀਆਂ ਰੱਦ ਕੀਤੀਆਂ
ਨਵੀਂ ਦਿੱਲੀ, 13 ਜੁਲਾਈ ਰੇਲਵੇ ਨੇ ਅੱਜ ਦੱਸਿਆ ਹੈ ਕਿ ਰੇਲ ਪਟੜੀਆਂ ’ਤੇ ਪਾਣੀ ਭਰਨ ਕਾਰਨ 7 ਤੋਂ 15 ਜੁਲਾਈ ਦਰਮਿਆਨ 600 ਤੋਂ ਵੱਧ ਮੇਲ/ਐਕਸਪ੍ਰੈਸ ਰੇਲ ਗੱਡੀਆਂ ਤੇ 500 ਯਾਤਰੀ ਰੇਲ ਗੱਡੀਆਂ ਦੀਆਂ ਆਵਾਜਾਈ ’ਤੇ ਅਸਰ ਪਿਆ। ਰੇਲਵੇ ਨੇ ਕਿਹਾ...
Advertisement
ਨਵੀਂ ਦਿੱਲੀ, 13 ਜੁਲਾਈ
ਰੇਲਵੇ ਨੇ ਅੱਜ ਦੱਸਿਆ ਹੈ ਕਿ ਰੇਲ ਪਟੜੀਆਂ ’ਤੇ ਪਾਣੀ ਭਰਨ ਕਾਰਨ 7 ਤੋਂ 15 ਜੁਲਾਈ ਦਰਮਿਆਨ 600 ਤੋਂ ਵੱਧ ਮੇਲ/ਐਕਸਪ੍ਰੈਸ ਰੇਲ ਗੱਡੀਆਂ ਤੇ 500 ਯਾਤਰੀ ਰੇਲ ਗੱਡੀਆਂ ਦੀਆਂ ਆਵਾਜਾਈ ’ਤੇ ਅਸਰ ਪਿਆ। ਰੇਲਵੇ ਨੇ ਕਿਹਾ ਕਿ ਇਸੇ ਸਮੇਂ ਦੌਰਾਨ ਕਰੀਬ 300 ਮੇਲ/ਐੱਕਸਪ੍ਰੈਸ ਰੇਲ ਗੱਡੀਆਂ ਤੇ 406 ਯਾਤਰੀ ਗੱਡੀਆਂ ਰੱਦ ਕਰਨੀਆਂ ਪਈਆਂ।
Advertisement
Advertisement
×