ਜੈਪੁਰ ’ਚ ਰਾਹੁਲ ਨੇ ਸਕੂਟਰੀ ਦੀ ਸਵਾਰੀ ਕੀਤੀ
ਜੈਪੁਰ, 23 ਸਤੰਬਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਇਥੇ ਮਹਾਰਾਣੀ ਕਾਲਜ ਦੇ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਜੈਪੁਰ ਦੇ ਆਪਣੇ ਇਕ ਦਿਨਾਂ ਦੌਰੇ ਦੌਰਾਨ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ। ਕਾਂਗਰਸੀ ਆਗੂ ਅੱਜ ਬਾਅਦ ਦੁਪਹਿਰ ਮਹਾਰਾਣੀ ਕਾਲਜ ਪੁੱਜੇ ਅਤੇ ਪ੍ਰਿੰਸੀਪਲ...
Advertisement
ਜੈਪੁਰ, 23 ਸਤੰਬਰ
Advertisement
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਇਥੇ ਮਹਾਰਾਣੀ ਕਾਲਜ ਦੇ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਜੈਪੁਰ ਦੇ ਆਪਣੇ ਇਕ ਦਿਨਾਂ ਦੌਰੇ ਦੌਰਾਨ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ। ਕਾਂਗਰਸੀ ਆਗੂ ਅੱਜ ਬਾਅਦ ਦੁਪਹਿਰ ਮਹਾਰਾਣੀ ਕਾਲਜ ਪੁੱਜੇ ਅਤੇ ਪ੍ਰਿੰਸੀਪਲ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਵਿਦਿਆਰਥਣਾਂ ਨਾਲ ਕੁਝ ਦੇਰ ਗੱਲਬਾਤ ਕਰਨ ਤੋਂ ਬਾਅਦ ਉਹ ਹੈਲਮੇਟ ਪਾ ਕੇ ਸਕੂਟਰੀ 'ਤੇ ਬੈਠੇ। ਕੁੜੀ ਸਕੂਟਰੀ ਚਲਾ ਰਹੀ ਸੀ। ਉਹ ਸੁਰੱਖਿਆ ਕਾਫਲੇ ਦੇ ਵਿਚਕਾਰ ਸਕੂਟਰ 'ਤੇ ਕੁਝ ਦੂਰੀ ਤੱਕ ਗਏ।
Advertisement
×