ਪ੍ਰਧਾਨ ਮੰਤਰੀ ਉੱਤਰਾਖੰਡ ਪੁੱਜੇ, ਰਵਾਇਤੀ ਵਸਤਰਾਂ ’ਚ ਪੂਜਾ ਕੀਤੀ
ਪਿਥੌਰਾਗੜ੍ਹ, 12 ਅਕਤੂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉਤਰਾਖੰਡ ਦੇ ਇਕ ਦਿਨ ਦੇ ਦੌਰੇ 'ਤੇ ਇਥੇ ਪਹੁੰਚੇ, ਜਿਥੇ ਉਨ੍ਹਾਂ ਨੇ ਭਗਵਾਨ ਸ਼ਵਿ ਦੇ ਧਾਮ ਕੈਲਾਸ਼ ਚੋਟੀ ਦੇ ਦਰਸ਼ਨ ਕੀਤੇ ਅਤੇ ਪਾਰਵਤੀ ਕੁੰਡ ਵਿਚ ਜਾ ਕੇ ਪੂਜਾ ਕੀਤੀ। ਰਵਾਇਤੀ ਦਸਤਾਰ...
Advertisement
ਪਿਥੌਰਾਗੜ੍ਹ, 12 ਅਕਤੂਬਰ
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉਤਰਾਖੰਡ ਦੇ ਇਕ ਦਿਨ ਦੇ ਦੌਰੇ 'ਤੇ ਇਥੇ ਪਹੁੰਚੇ, ਜਿਥੇ ਉਨ੍ਹਾਂ ਨੇ ਭਗਵਾਨ ਸ਼ਵਿ ਦੇ ਧਾਮ ਕੈਲਾਸ਼ ਚੋਟੀ ਦੇ ਦਰਸ਼ਨ ਕੀਤੇ ਅਤੇ ਪਾਰਵਤੀ ਕੁੰਡ ਵਿਚ ਜਾ ਕੇ ਪੂਜਾ ਕੀਤੀ। ਰਵਾਇਤੀ ਦਸਤਾਰ ਅਤੇ ਰੰਗਾ (ਸਰੀਰ ਦੇ ਉਪਰਲੇ ਹਿੱਸੇ 'ਤੇ ਪਹਨਿਿਆ ਹੋਇਆ ਕੱਪੜਾ) ਪਹਨਿੇ ਮੋਦੀ ਨੇ ਪਾਰਵਤੀ ਕੁੰਡ ਦੇ ਕੰਢੇ ਸਥਿਤ ਪ੍ਰਾਚੀਨ ਸ਼ਵਿ-ਪਾਰਵਤੀ ਮੰਦਰ 'ਚ ਆਰਤੀ ਕੀਤੀ।
Advertisement
×