PM Modi: ਭਾਰਤੀ ਹੁਨਰ ਕੁਵੈਤ ਦੇ ਨਵ ਨਿਰਮਾਣ ’ਚ ਮਦਦ ਕਰੇਗਾ: ਮੋਦੀ
43 ਸਾਲ ਮਗਰੋਂ ਕੁਵੈਤ ਦਾ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਵਜੋਂ ਦੌਰਾ
Kuwait, Dec 21 (ANI): Prime Minister Narendra Modi interacts with an Indian worker during his visit to Gulf Spic Labour Camp in Mina Abdullah area, on Saturday. (ANI Photo) W
Advertisement
ਕੁਵੈਤ, 21 ਦਸੰਬਰ
Indian manpower, skills will help build 'New Kuwait': PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੋ ਰੋਜ਼ਾ ਯਾਤਰਾ ’ਤੇ ਕੁਵੈਤ ਪੁੱਜੇ ਜਿੱਥੇ ਉਨ੍ਹਾਂ ਪਰਵਾਸੀ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਹੁਨਰ ਕੁਵੈਤ ਦੇ ਨਵ ਨਿਰਮਾਣ ਵਿਚ ਮਦਦ ਕਰੇਗਾ। ਇਸ ਤੋਂ ਪਹਿਲਾਂ ਉਨ੍ਹਾਂ ਇੱਥੇ ਭਾਰਤੀ ਵਰਕਰਾਂ ਨਾਲ ਵੀ ਮੁਲਾਕਾਤ ਕੀਤੀ। ਮੋਦੀ ਕੁਵੈਤ ਦੇ ਅਮੀਰ ਸ਼ੇਖ ਮਿਸ਼ਅਲ ਅਲ-ਅਹਿਮਦ ਅਲ-ਜਬਰ ਅਲ-ਸਬਾ ਦੇ ਸੱਦੇ ’ਤੇ ਕੁਵੈਤ ਪੁੱਜੇ ਹਨ। 43 ਸਾਲ ਬਾਅਦ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦੀ ਕੁਵੈਤ ਦੀ ਇਹ ਪਹਿਲੀ ਯਾਤਰਾ ਹੈ। ਕੁਵੈਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਸ਼ੇਖ ਫਹਾਦ ਯੂਸੁਫ ਸਾਊਦ ਅਲ-ਸਬਾ ਨੇ ਮੋਦੀ ਦਾ ਸਵਾਗਤ ਕੀਤਾ। -ਪੀਟੀਆਈ
Advertisement
Advertisement
×