ਮੁੰਬਈ ਵਿੱਚ ਅੱਗ ਲੱਗਣ ਨਾਲ ਇੱਕ ਦੀ ਮੌਤ; ਤਿੰਨ ਜ਼ਖਮੀ
Maharashtra: One dead, three injured as fire breaks out in Mumbai's Cuffe Parade ਬ੍ਰਿਹਨ ਮੁੰਬਈ ਨਗਰ ਨਿਗਮ (ਬੀਐਮਸੀ) ਨੇ ਕਿਹਾ ਕਿ ਮੁੰਬਈ ਦੇ ਕਫ਼ ਪਰੇਡ ਖੇਤਰ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ...
Advertisement
Maharashtra: One dead, three injured as fire breaks out in Mumbai's Cuffe Parade ਬ੍ਰਿਹਨ ਮੁੰਬਈ ਨਗਰ ਨਿਗਮ (ਬੀਐਮਸੀ) ਨੇ ਕਿਹਾ ਕਿ ਮੁੰਬਈ ਦੇ ਕਫ਼ ਪਰੇਡ ਖੇਤਰ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਇਸ ਅੱਗ ’ਤੇ ਅੱਜ ਸਵੇਰੇ 4:30 ਵਜੇ ਕਾਬੂ ਪਾ ਲਿਆ ਗਿਆ। ਇਸ ਘਟਨਾ ਦੇ ਹੋਰ ਵੇਰਵੇ ਹਾਲੇ ਸਾਹਮਣੇ ਨਹੀਂ ਆਏ। ਇਸ ਤੋਂ ਇਲਾਵਾ ਅੱਜ ਸਵੇਰੇ ਦੇਵਭੂਮੀ ਦਵਾਰਕਾ ਗੁਜਰਾਤ ਵਿੱਚ ਨਗਰ ਨਿਗਮ ਦੇ ਡੰਪਿੰਗ ਸਾਈਟ ’ਤੇ ਅੱਗ ਲੱਗ ਗਈ। ਇਸ ਦੌਰਾਨ ਅੱਗ ਬੁਝਾਊ ਦਸਤੇ ਪੁੱਜੇ ਤੇ ਅੱਗ ’ਤੇ ਕਾਬੂ ਪਾਉਣ ਲਈ ਯਤਨ ਕੀਤੇ। ਇੱਕ ਹੋਰ ਘਟਨਾ ਵਿੱਚ ਮੱਧ ਪ੍ਰਦੇਸ਼ ਦੇ ਕਟਨੀ ਵਿੱਚ ਇੱਕ ਫਰਨੀਚਰ ਗੋਦਾਮ ਵਿੱਚ ਅੱਗ ਲੱਗ ਗਈ। ਏਐਨਆਈ
Advertisement
Advertisement
×