ਐੱਨ ਆਈ ਏ ਵੱਲੋਂ ਪਾਕਿ ਅਧਿਕਾਰੀ ਸਿੱਦੀਕੀ ਨੂੰ ਅਤਿਵਾਦੀ ਕੇਸ ’ਚ ਪੇਸ਼ ਹੋਣ ਦੇ ਨਿਰਦੇਸ਼
ਵਿਸ਼ੇਸ਼ ਐੱਨ ਆਈ ਏ ਅਦਾਲਤ ਨੇ ਨੋਟਿਸ ਜਾਰੀ ਕਰਕੇ ਪਾਕਿਸਤਾਨੀ ਖੁਫੀਆ ਅਧਿਕਾਰੀ ਆਮਿਰ ਜ਼ੁਬੈਰ ਸਿੱਦੀਕੀ ਨੂੰ 15 ਅਕਤੂਬਰ ਨੂੰ ਅਤਿਵਾਦੀ ਸਾਜ਼ਿਸ਼ ਦੇ ਮਾਮਲੇ ’ਚ ਦੋਸ਼ਾਂ ਦਾ ਜਵਾਬ ਦੇਣ ਲਈ ਪੇਸ਼ ਹੋਣ ਲਈ ਕਿਹਾ ਹੈ। ਉਹ ਕਈ ਸਾਲ ਪਹਿਲਾਂ ਕੋਲੰਬੋ ਸਥਿਤ...
Advertisement
ਵਿਸ਼ੇਸ਼ ਐੱਨ ਆਈ ਏ ਅਦਾਲਤ ਨੇ ਨੋਟਿਸ ਜਾਰੀ ਕਰਕੇ ਪਾਕਿਸਤਾਨੀ ਖੁਫੀਆ ਅਧਿਕਾਰੀ ਆਮਿਰ ਜ਼ੁਬੈਰ ਸਿੱਦੀਕੀ ਨੂੰ 15 ਅਕਤੂਬਰ ਨੂੰ ਅਤਿਵਾਦੀ ਸਾਜ਼ਿਸ਼ ਦੇ ਮਾਮਲੇ ’ਚ ਦੋਸ਼ਾਂ ਦਾ ਜਵਾਬ ਦੇਣ ਲਈ ਪੇਸ਼ ਹੋਣ ਲਈ ਕਿਹਾ ਹੈ। ਉਹ ਕਈ ਸਾਲ ਪਹਿਲਾਂ ਕੋਲੰਬੋ ਸਥਿਤ ਪਾਕਿਸਤਾਨ ਹਾਈ ਕਮਿਸ਼ਨ ’ਚ ਵੀਜ਼ਾ ਕੌਂਸਲਰ ਸੀ। ਸਿੱਦੀਕੀ ਚੇਨੱਈ ’ਚ ਅਮਰੀਕੀ ਕੌਂਸੁਲੇਟ ਅਤੇ ਬੰਗਲੂਰੂ ’ਚ ਇਜ਼ਰਾਇਲੀ ਕੌਂਸੁਲੇਟ ’ਤੇ ਬੰਬ ਧਮਾਕਾ ਕਰਕੇ ਅਤਿਵਾਦੀ ਹਮਲਾ ਕਰਨ ਦੀ ਸਾਜ਼ਿਸ਼ ਦੇ ਯੂ ਏ ਪੀ ਏ ਮਾਮਲੇ ’ਚ ਭਗੌੜਾ ਹੈ।
Advertisement
Advertisement
×