ਛੁੱਟੀਆਂ ਮਨਾਉਣ ਲੰਡਨ ਜਾ ਰਹੇ ਸਨ ਨੀਰਜ ਤੇ ਉਸ ਦੀ ਪਤਨੀ
ਆਗਰਾ: ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਮਾਰੇ ਗਏ ਯਾਤਰੀਆਂ ਵਿੱਚ ਨੀਰਜ ਲਾਵਨੀਆ (50) ਅਤੇ ਉਸ ਦੀ ਪਤਨੀ ਅਪਰਨਾ (49) ਵੀ ਸ਼ਾਮਲ ਸੀ। ਇਹ ਜੋੜਾ ਗਰਮੀਆਂ ਵਿੱਚ ਛੁੱਟੀਆਂ ਮਨਾਉਣ ਕਿਤੇ ਨਾ ਕਿਤੇ ਜਾਂਦਾ ਰਹਿੰਦਾ ਸੀ ਅਤੇ ਐਤਕੀਂ ਇਨ੍ਹਾਂ ਲੰਡਨ ਜਾਣ ਦਾ ਪ੍ਰੋਗਰਾਮ...
Advertisement
ਆਗਰਾ: ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਮਾਰੇ ਗਏ ਯਾਤਰੀਆਂ ਵਿੱਚ ਨੀਰਜ ਲਾਵਨੀਆ (50) ਅਤੇ ਉਸ ਦੀ ਪਤਨੀ ਅਪਰਨਾ (49) ਵੀ ਸ਼ਾਮਲ ਸੀ। ਇਹ ਜੋੜਾ ਗਰਮੀਆਂ ਵਿੱਚ ਛੁੱਟੀਆਂ ਮਨਾਉਣ ਕਿਤੇ ਨਾ ਕਿਤੇ ਜਾਂਦਾ ਰਹਿੰਦਾ ਸੀ ਅਤੇ ਐਤਕੀਂ ਇਨ੍ਹਾਂ ਲੰਡਨ ਜਾਣ ਦਾ ਪ੍ਰੋਗਰਾਮ ਬਣਾਇਆ। ਇਨ੍ਹਾਂ ਦੀ 18 ਸਾਲਾ ਧੀ ਵੀ ਸ਼ਾਇਦ ਆਪਣੇ ਮਾਪਿਆਂ ਨਾਲ ਜਾਂਦੀ ਪਰ ਉਹ ਆਪਣੀ ਦਾਦੀ ਕੋਲ ਰੁਕ ਗਈ। -ਪੀਟੀਆਈ
Advertisement
Advertisement
×