'ਨਾਟੋ' ਏਸ਼ੀਆ ਵਿੱਚ ਅਰਾਜਕਤਾ ਨਾ ਪੈਦਾ ਕਰੇ: ਚੀਨ
ਬੀਜਿੰਗ, 11 ਜੁਲਾਈ ਚੀਨ ਨੇ 'ਨਾਟੋ' ਤੇ ਦੂਜਿਆਂ ਦੀ ਕੀਮਤ 'ਤੇ ਸੁਰੱਖਿਆ ਮੰਗਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਨਾਟੋ ਏਸ਼ੀਆ ਵਿਚ ਅਰਾਜਕਤਾ ਪੈਦਾ ਨਾ ਕਰੇ। ਵੀਰਵਾਰ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦਾ ਇਹ ਬਿਆਨ ਇੱਕ ਦਿਨ ਬਾਅਦ ਆਇਆ ਹੈ, ਜਦੋਂ...
Advertisement
ਬੀਜਿੰਗ, 11 ਜੁਲਾਈ
ਚੀਨ ਨੇ 'ਨਾਟੋ' ਤੇ ਦੂਜਿਆਂ ਦੀ ਕੀਮਤ 'ਤੇ ਸੁਰੱਖਿਆ ਮੰਗਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਨਾਟੋ ਏਸ਼ੀਆ ਵਿਚ ਅਰਾਜਕਤਾ ਪੈਦਾ ਨਾ ਕਰੇ। ਵੀਰਵਾਰ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦਾ ਇਹ ਬਿਆਨ ਇੱਕ ਦਿਨ ਬਾਅਦ ਆਇਆ ਹੈ, ਜਦੋਂ 'ਨਾਟੋ' ਨੇ ਚੀਨ ਨੂੰ ਯੂਕਰੇਨ ਦੇ ਖ਼ਿਲਾਫ਼ ਰੂਸ ਦੀ ਜੰਗ ਦਾ 'ਨਿਰਣਾਇਕ ਸਮਰਥਕ' ਕਿਹਾ ਸੀ। -ਏਪੀ
Advertisement
Advertisement
×