ਮਨੀ ਲਾਂਡਰਿੰਗ: ਐੱਨਸੀਪੀ ਆਗੂ ਮਲਿਕ ਖ਼ਿਲਾਫ਼ ਦੋਸ਼-ਪੱਤਰਾਂ ਦਾ ਖਰੜਾ ਦਾਇਰ
ਮੁੰਬਈ, 10 ਜੁਲਾਈ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਭਗੌੜੇ ਅੰਡਰਵਰਲਡ ਡਾਨ ਦਾਵੂਦ ਇਬਰਾਹਿਮ ਤੇ ਉਸ ਦੇ ਸਹਿਯੋਗੀਆਂ ਦੀਆਂ ਸਰਗਰਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਅੱਜ ਇੱਥੋਂ ਦੀ ਅਦਾਲਤ ਵਿੱਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਤੇ ਐੱਨਸੀਪੀ ਦੇ ਆਗੂ ਨਵਾਬ ਮਲਿਕ ਖ਼ਿਲਾਫ਼ ਦੋਸ਼-ਪੱਤਰਾਂ...
Advertisement
ਮੁੰਬਈ, 10 ਜੁਲਾਈ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਭਗੌੜੇ ਅੰਡਰਵਰਲਡ ਡਾਨ ਦਾਵੂਦ ਇਬਰਾਹਿਮ ਤੇ ਉਸ ਦੇ ਸਹਿਯੋਗੀਆਂ ਦੀਆਂ ਸਰਗਰਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਅੱਜ ਇੱਥੋਂ ਦੀ ਅਦਾਲਤ ਵਿੱਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਤੇ ਐੱਨਸੀਪੀ ਦੇ ਆਗੂ ਨਵਾਬ ਮਲਿਕ ਖ਼ਿਲਾਫ਼ ਦੋਸ਼-ਪੱਤਰਾਂ ਦਾ ਖਰੜਾ ਦਾਇਰ ਕੀਤਾ ਹੈ। ਵਿਸ਼ੇਸ਼ ਸਰਕਾਰੀ ਵਕੀਲ ਸੁਨੀਲ ਗੋਂਜ਼ਾਲਵੇਜ਼ ਨੇ ਵਿਸ਼ੇਸ਼ ਜੱਜ ਆਰ.ਐੱਨ. ਰੋਕੜੇ ਕੋਲ ਇਹ ਖਰੜਾ ਦਾਇਰ ਕੀਤਾ ਹੈ। ਇਸ ਮਾਮਲੇ ਦੀ ਸੁਣਵਾਈ 24 ਜੁਲਾਈ ਨੂੰ ਕੀਤੀ ਜਾਵੇਗੀ। -ਪੀਟੀਆਈ
Advertisement
Advertisement
×