Modi-Chhattisgarh- projects foundation stone: ਪ੍ਰਧਾਨ ਮੰਤਰੀ ਮੋਦੀ ਵੱਲੋਂ ਛੱਤੀਸਗੜ੍ਹ ’ਚ 33,700 ਕਰੋੜ ਦੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਤੇ ਉਦਘਾਟਨ
Modi lays foundation stone and inaugurates Rs 33,700 crore projects in Chhattisgarh; ਅਭਨਪੁਰ-ਰਾਏਪੁੁਰ ਸੈਕਸ਼ਨ ਵਿਚਾਲੇ MEMU ਰੇਲ ਸੇਵਾਵਾਂ (via Mandir Hasaud) ਨੂੰ ਹਰੀ ਝੰਡੀ ਦਿਖਾਈ
Advertisement
ਬਿਲਾਸਪੁਰ, 30 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਛੱਤੀਸਗੜ੍ਹ ’ਚ ਵੱਖ ਵੱਖ ਸੈਕਟਰਾਂ ਨਾਲ ਸਬੰਧਤ 33,700 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਤੇ ਉਦਘਾਟਨ ਕੀਤੇ।
ਉਨ੍ਹਾਂ ਨੇ ਬਿਲਾਸਪੁਰ ਜ਼ਿਲ੍ਹੇ ਦੇ ਪਿੰਡ ਮੋਹਭੱਟਾ ਵਿੱਚ ਕਰਵਾਈ ਸਮਾਗਮ ਦੌਰਾਨ ’ਚ ਕਈ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਤੇ ਕਈ ਕੰਮਾਂ ਦੀ ਸ਼ੁਰੁੂਆਤ ਕੀਤੀ। ਸਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਦਾ ਸੂਬੇ ਦਾ ਇਹ ਪਹਿਲਾ ਦੌਰਾ ਹੈ। ਮੋਦੀ ਨੇ ਅਭਨਪੁਰ-ਰਾਏਪੁੁਰ ਸੈਕਸ਼ਨ ਵਿਚਾਲੇ MEMU ਰੇਲ ਸੇਵਾਵਾਂ (via Mandir Hasaud) ਨੂੰ ਹਰੀ ਝੰਡੀ ਦਿਖਾਈ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (PMAY-G) ਤਹਿਤ ਲਾਭਪਾਤਰੀਆਂ ਨੂੰ ਮਕਾਨਾਂ ਦੀਆਂ ਚਾਬੀਆਂ (replica) ਵੀ ਸੌਂਪੀਆਂ।
ਉਨ੍ਹਾਂ ਨੇ ਬਿਲਾਸਪੁਰ ਜ਼ਿਲ੍ਹੇ ’ਚ NTPC's Sipat Super Thermal Power Project Stage-III (1x800MW) ਦਾ ਨੀਂਹ ਪੱਥਰ ਵੀ ਰੱਖਿਆ ਜਿਸ ’ਤੇ Rs 9,790 crore ਰੁਪਏ ਤੋਂ ਵੱਧ ਦੀ ਲਾਗਤ ਆਵੇਗੀ। ਇਹ ਪਿਟ ਹੈੱਡ ਪ੍ਰਾਜੈਕਟ ਉੱਚ ਬਿਜਲੀ ਉਤਪਾਦਨ ਨਿਪੁੰਨਤਾ ਦੇ ਨਾਲ ਅਤਿ-ਆਧੁਨਿਕ ਅਤਿ-ਸੁਪਰਕ੍ਰਿਟੀਕਲ ਤਕਨਾਲੋਜੀ ’ਤੇ (This pit head project is based on the latest state-of-the-art Ultra-Supercritical Technology with high power generation efficiency.) ਅਧਾਰਿਤ ਹੈ। -ਪੀਟੀਆਈ
Advertisement
Advertisement
×