ਮੇਧਾ ਪਾਟਕਰ ਦੀ ਪੰਜ ਮਹੀਨੇ ਕੈਦ ਦੀ ਸਜ਼ਾ ਮੁਅੱਤਲ
ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਨਰਮਦਾ ਬਚਾਓ ਅੰਦੋਲਨ ਦੀ ਨੇਤਾ ਮੇਧਾ ਪਾਟਕਰ ਨੂੰ ਸੁਣਾਈ ਗਈ ਪੰਜ ਮਹੀਨੇ ਕੈਦ ਦੀ ਸਜ਼ਾ ਅੱਜ ਮੁਅੱਤਲ ਕਰ ਦਿੱਤੀ ਹੈ। ਪਾਟਕਰ ਨੂੰ ਇਹ ਸਜ਼ਾ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਵੱਲੋਂ 23 ਸਾਲ...
Advertisement
ਨਵੀਂ ਦਿੱਲੀ:
ਦਿੱਲੀ ਦੀ ਇੱਕ ਅਦਾਲਤ ਨੇ ਨਰਮਦਾ ਬਚਾਓ ਅੰਦੋਲਨ ਦੀ ਨੇਤਾ ਮੇਧਾ ਪਾਟਕਰ ਨੂੰ ਸੁਣਾਈ ਗਈ ਪੰਜ ਮਹੀਨੇ ਕੈਦ ਦੀ ਸਜ਼ਾ ਅੱਜ ਮੁਅੱਤਲ ਕਰ ਦਿੱਤੀ ਹੈ। ਪਾਟਕਰ ਨੂੰ ਇਹ ਸਜ਼ਾ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਵੱਲੋਂ 23 ਸਾਲ ਪਹਿਲਾਂ ਉਨ੍ਹਾਂ ਖ਼ਿਲਾਫ਼ ਦਾਇਰ ਮਾਣਹਾਨੀ ਦੇ ਕੇਸ ’ਚ ਸੁਣਾਈ ਗਈ ਸੀ। ਉਸ ਸਮੇਂ ਸਕਸੈਨਾ ਗੁਜਰਾਤ ਦੀ ਇੱਕ ਐੱਨਜੀਓ ਦੇ ਮੁਖੀ ਸਨ। ਪਾਟਕਰ ਦੀ ਅਪੀਲ ’ਤੇ ਦੂਜੀ ਧਿਰ ਨੂੰ ਨੋਟਿਸ ਜਾਰੀ ਕੀਤਾ ਹੈ। -ਪੀਟੀਆਈ
Advertisement
Advertisement
×