ਮਹਾਰਾਸ਼ਟਰ ਚੋਣ ਨਤੀਜੇ ਸਮਝ ਤੋਂ ਬਾਹਰ: ਊਧਵ ਠਾਕਰੇ
ਮੁੰਬਈ: ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੇ ਅੱਜ ਮਹਾਰਾਸ਼ਟਰ ਚੋਣ ਨਤੀਜਿਆਂ ਨੂੰ ਪੂਰੀ ਤਰ੍ਹਾਂ ਅਣਕਿਆਸੇ ਅਤੇ ਸਮਝ ਤੋਂ ਪਰੇ ਕਰਾਰ ਦਿੱਤਾ। ਊਧਵ ਠਾਕਰੇ ਨੇ ਇੱਥੇ ਕਿਹਾ ਕਿ ਉਹ ਵਿਸ਼ਵਾਸ ਨਹੀਂ ਕਰ ਸਕਦੇ ਕਿ ਕਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਨੂੰ ‘ਕੁਟੁੰਬ...
Advertisement
ਮੁੰਬਈ: ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੇ ਅੱਜ ਮਹਾਰਾਸ਼ਟਰ ਚੋਣ ਨਤੀਜਿਆਂ ਨੂੰ ਪੂਰੀ ਤਰ੍ਹਾਂ ਅਣਕਿਆਸੇ ਅਤੇ ਸਮਝ ਤੋਂ ਪਰੇ ਕਰਾਰ ਦਿੱਤਾ। ਊਧਵ ਠਾਕਰੇ ਨੇ ਇੱਥੇ ਕਿਹਾ ਕਿ ਉਹ ਵਿਸ਼ਵਾਸ ਨਹੀਂ ਕਰ ਸਕਦੇ ਕਿ ਕਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਨੂੰ ‘ਕੁਟੁੰਬ ਪ੍ਰਮੁੱਖ’ ਵਜੋਂ ਸੁਣਨ ਵਾਲਾ ਮਹਾਰਾਸ਼ਟਰ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਕਰੇਗਾ। ਠਾਕਰੇ ਨੇ ਕਿਹਾ ਕਿ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਇਹ ਲਹਿਰ ਨਹੀਂ, ਸਗੋਂ ਸੁਨਾਮੀ ਸੀ। -ਪੀਟੀਆਈ
Advertisement
Advertisement
×

