ਲੰਡਨ: ਭਾਰਤੀ ਮੂਲ ਦੇ ਬਰਤਾਨਵੀ ਡਾਕਟਰ ਨੂੰ ਨਾਈਟਹੁੱਡ ਉਪਾਧੀ ਨਾਲ ਸਨਮਾਨਿਤ ਕਰਨਗੇ ਸਮਰਾਟ ਚਾਰਲਸ
ਲੰਡਨ, 30 ਦਸੰਬਰ ਸਮਰਾਟ ਚਾਰਲਸ ਤੀਜੇ ਨੇ ਬਰਤਾਨੀਆ ਵਿਚ 30 ਸਾਲਾਂ ਤੋਂ ਵੱਧ ਸਮੇਂ ਤੋਂ ਮੈਡੀਕਲ ਖੇਤਰ ਵਿਚ ਸਰਗਰਮ ਡਾ. ਅੰਮ੍ਰਿਤਪਾਲ ਸਿੰਘ ਹੰਗਿਨ ਨੂੰ 'ਨਾਈਟਹੁੱਡ' ਦੀ ਉਪਾਧੀ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਨਿਊਕੈਸਲ ਯੂਨੀਵਰਸਿਟੀ ਦੇ ਜਨਰਲ ਪ੍ਰੈਕਟਿਸ ਦੇ...
Advertisement
ਲੰਡਨ, 30 ਦਸੰਬਰ
ਸਮਰਾਟ ਚਾਰਲਸ ਤੀਜੇ ਨੇ ਬਰਤਾਨੀਆ ਵਿਚ 30 ਸਾਲਾਂ ਤੋਂ ਵੱਧ ਸਮੇਂ ਤੋਂ ਮੈਡੀਕਲ ਖੇਤਰ ਵਿਚ ਸਰਗਰਮ ਡਾ. ਅੰਮ੍ਰਿਤਪਾਲ ਸਿੰਘ ਹੰਗਿਨ ਨੂੰ 'ਨਾਈਟਹੁੱਡ' ਦੀ ਉਪਾਧੀ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਨਿਊਕੈਸਲ ਯੂਨੀਵਰਸਿਟੀ ਦੇ ਜਨਰਲ ਪ੍ਰੈਕਟਿਸ ਦੇ ਪ੍ਰੋਫੈਸਰ ਡਾ. ਅੰਮ੍ਰਿਤਪਾਲ ਸਿੰਘ ਹੰਗਿਨ ਨੂੰ ਉਨ੍ਹਾਂ ਦੀ ਸਿਹਤ ਖੇਤਰ ਵਿੱਚ ਸੇਵਾ ਲਈ 2024 ਦੇ ਨਵੇਂ ਸਾਲ ਦੀ ਆਨਰਜ਼ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਡਾ. ਅੰਮ੍ਰਿਤਪਾਲ ਸਿੰਘ ਨੂੰ ਪ੍ਰੋਫ਼ੈਸਰ ਪਾਲੀ ਹੰਗਿਨ ਵਜੋਂ ਜਾਣਿਆ ਜਾਂਦਾ ਹੈ।
Advertisement
Advertisement
Advertisement
×