ਵਾਂਗਚੁਕ ਸੰਸਥਾ ਦੀ ਜ਼ਮੀਨ ਅਲਾਟਮੈਂਟ ਰੱਦ
ਲੱਦਾਖ ਪ੍ਰਸ਼ਾਸਨ ਨੇ ਇਥੇ ਹਿਮਾਲਿਅਨ ਇੰਸਟੀਚਿਊਟ ਆਫ਼ ਆਲਟਰਨੇਟਿਵ ਲਰਨਿੰਗ (ਐੱਚਆਈਏਐੱਲ) ਨੂੰ ਜ਼ਮੀਨ ਅਲਾਟਮੈਂਟ ਰੱਦ ਕਰ ਦਿੱਤੀ ਹੈ। ਇਸ ਕਦਮ ’ਤੇ ਇੰਸਟੀਚਿਊਟ ਦੇ ਬਾਨੀ ਅਤੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਬਦਲੇ ਦੀ ਕਾਰਵਾਈ ਹੈ ਕਿਉਂਕਿ...
Advertisement
ਲੱਦਾਖ ਪ੍ਰਸ਼ਾਸਨ ਨੇ ਇਥੇ ਹਿਮਾਲਿਅਨ ਇੰਸਟੀਚਿਊਟ ਆਫ਼ ਆਲਟਰਨੇਟਿਵ ਲਰਨਿੰਗ (ਐੱਚਆਈਏਐੱਲ) ਨੂੰ ਜ਼ਮੀਨ ਅਲਾਟਮੈਂਟ ਰੱਦ ਕਰ ਦਿੱਤੀ ਹੈ। ਇਸ ਕਦਮ ’ਤੇ ਇੰਸਟੀਚਿਊਟ ਦੇ ਬਾਨੀ ਅਤੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਬਦਲੇ ਦੀ ਕਾਰਵਾਈ ਹੈ ਕਿਉਂਕਿ ਲੋਕ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਸੂਬੇ ਦਾ ਦਰਜਾ ਅਤੇ ਸੰਵਿਧਾਨ ਦੀ ਛੇਵੀ ਸੂਚੀ ਦੇ ਵਿਸਥਾਰ ਦੀ ਮੰਗ ਕਰ ਰਹੇ ਹਨ। ਲੇਹ ਅਪੈਕਸ ਬਾਡੀ ਨੇ ਵੀ ਇਸ ਫ਼ੈਸਲੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਖਾਮੋਸ਼ ਨਹੀਂ ਬੈਠਣਗੇ ਅਤੇ ਇਸ ਦਾ ਖਮਿਆਜ਼ਾ ‘ਸਾਡੀ ਆਵਾਜ਼ ਦਬਾਉਣ’ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਭੁਗਤਣਾ ਪਵੇਗਾ।
Advertisement
Advertisement
×