ਕੇਰਲਾ: ਨਾਬਾਲਗ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਟਿਊਸ਼ਨ ਟੀਚਰ ਨੂੰ 111 ਸਾਲ ਕੈਦ
ਤਿਰੂਵਨੰਤਪੁਰਮ: ਸਪੈਸ਼ਲ ਫਾਸਟ-ਟਰੈਕ ਅਦਾਲਤ ਨੇ ਇੱਕ ਟਿਊਸ਼ਨ ਟੀਚਰ ਨੂੰ ਪੰਜ ਸਾਲ ਪਹਿਲਾਂ ਗਿਆਰਵੀਂ ਕਲਾਸ ਦੀ ਵਿਦਿਆਰਣ ਨੂੰ ਲਾਲਚ ਦੇ ਕੇ ਉਸ ਨਾਲ ਜਬਰ-ਜਨਾਹ ਦੇ ਦੋਸ਼ ਹੇਠ 111 ਸਾਲ ਸਖਤ ਕੈਦ ਤੇ 1.05 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ...
Advertisement
ਤਿਰੂਵਨੰਤਪੁਰਮ:
ਸਪੈਸ਼ਲ ਫਾਸਟ-ਟਰੈਕ ਅਦਾਲਤ ਨੇ ਇੱਕ ਟਿਊਸ਼ਨ ਟੀਚਰ ਨੂੰ ਪੰਜ ਸਾਲ ਪਹਿਲਾਂ ਗਿਆਰਵੀਂ ਕਲਾਸ ਦੀ ਵਿਦਿਆਰਣ ਨੂੰ ਲਾਲਚ ਦੇ ਕੇ ਉਸ ਨਾਲ ਜਬਰ-ਜਨਾਹ ਦੇ ਦੋਸ਼ ਹੇਠ 111 ਸਾਲ ਸਖਤ ਕੈਦ ਤੇ 1.05 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਭਰਨ ’ਤੇ ਦੋਸ਼ੀ ਮਨੋਜ (44) ਨੂੰ ਇੱਕ ਸਾਲ ਵਾਧੂ ਸਜ਼ਾ ਭੁਗਤਣੀ ਪਵੇਗੀ। -ਪੀਟੀਆਈ
Advertisement
Advertisement
×