ਝਾਰਖੰਡ: ਸੁਰੱਖਿਆ ਬਲਾਂ ਨੇ 14 ਆਈਈਡੀ, ਹੈਂਡ ਗਰਨੇਡ, ਵਿਸਫੋਟਕ ਬਰਾਮਦ ਕੀਤੇ
ਝਾਰਖੰਡ ਸਪੈਸ਼ਲ ਟਾਸਕ ਫੋਰਸ ਅਤੇ ਸੀਆਰਪੀਐੱਫ ਦੀ 60 ਬਟਾਲੀਅਨ ਨੇ ਚਾਈਬਾਸਾ ਦੇ ਜੰਗਲਾਂ ਵਿੱਚੋਂ 2 ਕਿਲੋਗ੍ਰਾਮ ਦੇ 14 ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਦੇ ਨਾਲ-ਨਾਲ ਦੇਸੀ ਹੈਂਡ ਗਰੇਨੇਡ, ਅਮੋਨੀਅਮ ਨਾਈਟ੍ਰੇਟ ਪਾਊਡਰ ਅਤੇ ਹੋਰ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਚਾਈਬਾਸਾ ਪੁਲੀਸ...
Advertisement
ਝਾਰਖੰਡ ਸਪੈਸ਼ਲ ਟਾਸਕ ਫੋਰਸ ਅਤੇ ਸੀਆਰਪੀਐੱਫ ਦੀ 60 ਬਟਾਲੀਅਨ ਨੇ ਚਾਈਬਾਸਾ ਦੇ ਜੰਗਲਾਂ ਵਿੱਚੋਂ 2 ਕਿਲੋਗ੍ਰਾਮ ਦੇ 14 ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਦੇ ਨਾਲ-ਨਾਲ ਦੇਸੀ ਹੈਂਡ ਗਰੇਨੇਡ, ਅਮੋਨੀਅਮ ਨਾਈਟ੍ਰੇਟ ਪਾਊਡਰ ਅਤੇ ਹੋਰ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ।
Advertisement
ਚਾਈਬਾਸਾ ਪੁਲੀਸ ਨੇ ਕਿਹਾ, ‘‘ਨਕਸਲੀ ਗਤੀਵਿਧੀਆਂ ਵਿਰੁੱਧ ਝਾਰਖੰਡ ਪੁਲੀਸ ਦੇ ਇੱਕ ਸਾਂਝੇ ਤਲਾਸ਼ੀ ਅਭਿਆਨ ਵਿੱਚ ਝਾਰਖੰਡ ਸਪੈਸ਼ਲ ਟਾਸਕ ਫੋਰਸ ਅਤੇ ਸੀਆਰਪੀਐੱਫ ਦੀ 60 ਬਟਾਲੀਅਨ ਨੇ 20 ਜੁਲਾਈ ਨੂੰ ਚਾਈਬਾਸਾ ਪੁਲੀਸ ਥਾਣੇ ਅਧੀਨ ਜੰਗਲਾਂ ਵਿੱਚੋਂ 2 ਕਿਲੋਗ੍ਰਾਮ ਦੇ 14 ਆਈਈਡੀ ਦੇ ਨਾਲ-ਨਾਲ ਸਥਾਨਕ ਹੈਂਡ ਗ੍ਰੇਨੇਡ, ਅਮੋਨੀਅਮ ਨਾਈਟ੍ਰੇਟ ਪਾਊਡਰ ਅਤੇ ਹੋਰ ਵਿਸਫੋਟਕ ਸਮੱਗਰੀ ਬਰਾਮਦ ਕੀਤੀ। ਵਿਸਫੋਟਕ ਨੂੰ ਐੱਸਓਪੀ (Standard Operating Procedure) ਅਨੁਸਾਰ ਇੱਕ ਨਿਯੰਤਰਿਤ ਧਮਾਕੇ ਰਾਹੀਂ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ।’’
Advertisement
×