ਜੰਮੂ ਕਸ਼ਮੀਰ: 9200 ਤੋਂ ਵੱਧ ਸ਼ਰਧਾਲੂਆਂ ਦਾ ਜਥਾ ਅਮਰਨਾਥ ਦੇ ਦਰਸ਼ਨ ਲਈ ਰਵਾਨਾ
ਜੰਮੂ, 13 ਜੁਲਾਈ ਦੱਖਣੀ ਕਸ਼ਮੀਰ ਵਿੱਚ ਸਥਿਤ ਅਮਰਨਾਥ ਤੀਰਥ ਸਥਾਨ ਲਈ ਅੱਜ 9,200 ਤੋਂ ਵੱਧ ਸ਼ਰਧਾਲੂਆਂ ਦਾ ਇੱਕ ਹੋਰ ਜੱਥਾ ਇੱਥੋਂ ਦੇ ਆਧਾਰ ਕੈਂਪ ਤੋਂ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਤੜਕੇ 3.30 ਵਜੇ 6035 ਸ਼ਰਧਾਲੂਆਂ ਨੂੰ ਲੈ ਕੇ...
Advertisement
ਜੰਮੂ, 13 ਜੁਲਾਈ
ਦੱਖਣੀ ਕਸ਼ਮੀਰ ਵਿੱਚ ਸਥਿਤ ਅਮਰਨਾਥ ਤੀਰਥ ਸਥਾਨ ਲਈ ਅੱਜ 9,200 ਤੋਂ ਵੱਧ ਸ਼ਰਧਾਲੂਆਂ ਦਾ ਇੱਕ ਹੋਰ ਜੱਥਾ ਇੱਥੋਂ ਦੇ ਆਧਾਰ ਕੈਂਪ ਤੋਂ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਤੜਕੇ 3.30 ਵਜੇ 6035 ਸ਼ਰਧਾਲੂਆਂ ਨੂੰ ਲੈ ਕੇ 194 ਵਾਹਨਾਂ ਦਾ ਕਾਫਲਾ ਪਹਿਲਗਾਮ ਲਈ ਰਵਾਨਾ ਹੋਇਆ, ਜਦੋਂਕਿ 3,206 ਸ਼ਰਧਾਲੂਆਂ ਨੂੰ ਲੈ ਕੇ ਹੋਰ 112 ਵਾਹਨ ਸਖ਼ਤ ਸੁਰੱਖਿਆ ਹੇਠ ਬਾਲਟਾਲ ਬੇਸ ਕੈਂਪ ਲਈ ਰਵਾਨਾ ਹੋਏ।
Advertisement
Advertisement
×