ਜੰਮੂ ਕਸ਼ਮੀਰ: ਅਮਰਨਾਥ ਯਾਤਰਾ ਬਹਾਲ
ਜੰਮੂ, 11 ਜੁਲਾਈ ਜੰਮੂ ਤੋਂ ਬਾਹਰ ਦੀ ਅਮਰਨਾਥ ਯਾਤਰਾ ਲਗਾਤਾਰ ਤਿੰਨ ਦਨਿ ਰੋਕਣ ਤੋਂ ਬਾਅਦ ਅੱਜ ਦੁਪਹਿਰ ਬਹਾਲ ਕਰ ਦਿੱਤੀ। ਰਾਮਬਨ ਵਿਖੇ ਜੰਮੂ-ਸ੍ਰੀਨਗਰ ਹਾਈਵੇਅ ਦਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ, ਜਿਸ ਕਾਰਨ 15,000 ਸ਼ਰਧਾਲੂ ਜੰਮੂ ਵਿੱਚ ਫਸ ਗਏ ਸਨ।...
Advertisement
ਜੰਮੂ, 11 ਜੁਲਾਈ
ਜੰਮੂ ਤੋਂ ਬਾਹਰ ਦੀ ਅਮਰਨਾਥ ਯਾਤਰਾ ਲਗਾਤਾਰ ਤਿੰਨ ਦਨਿ ਰੋਕਣ ਤੋਂ ਬਾਅਦ ਅੱਜ ਦੁਪਹਿਰ ਬਹਾਲ ਕਰ ਦਿੱਤੀ। ਰਾਮਬਨ ਵਿਖੇ ਜੰਮੂ-ਸ੍ਰੀਨਗਰ ਹਾਈਵੇਅ ਦਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ, ਜਿਸ ਕਾਰਨ 15,000 ਸ਼ਰਧਾਲੂ ਜੰਮੂ ਵਿੱਚ ਫਸ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਲਗਾਤਾਰ ਮੀਂਹ ਕਾਰਨ ਹਾਈਵੇਅ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਅਤੇ ਸੋਮਵਾਰ ਨੂੰ ਇਸ ਨੂੰ ਆਵਾਜਾਈ ਲਈ ਬੰਦ ਕਰਨਾ ਪਿਆ।
Advertisement
Advertisement
×