ਜੰਮੂ ਕਸ਼ਮੀਰ: ਪੁਣਛ ’ਚ ਜ਼ਮੀਨ ਧਸਣ ਕਾਰਨ 50 ਇਮਾਰਤਾਂ ਨੂੰ ਨੁਕਸਾਨ
ਨੁਕਸਾਨੇ ਢਾਂਚਿਆਂ ਵਿੱਚ ਤਿੰਨ ਸਕੂਲ, ਮਸਜਿਦ ਤੇ ਕਬਰਿਸਤਾਨ ਵੀ ਸ਼ਾਮਲ; ਪ੍ਰਸ਼ਾਸਨ ਵੱਲੋਂ ਪੀਡ਼ਤਾਂ ਲਈ ਬਦਲਵੇਂ ਪ੍ਰਬੰਧ ਕਰਨ ਦਾ ਦਾਅਵਾ
ਜੰਮੂ ਕਸ਼ੀਮਰ ਦੇ ਪੁਣਛ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਕਾਲਾਬਨ ’ਚ ਜ਼ਮੀਨ ਧਸਣ ਦੀਆਂ ਘਟਨਾਵਾਂ ਕਾਰਨ ਸੁਰੱਖਿਅਤ ਥਾਵਾਂ ਵੱਲ ਜਾਂਦੇ ਹੋਏ ਲੋਕ। -ਫੋਟੋ: ਪੀਟੀਆਈ
Advertisement
Advertisement
×