ਆਈਆਰਸੀਟੀਸੀ ਕੇਸ: ਅਦਾਲਤ ਨੇ ਲਾਲੂ ਯਾਦਵ ਤੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਦੋਸ਼ ਤੈਅ ਦਾ ਫ਼ੈਸਲਾ 5 ਤੱਕ ਟਾਲਿਆ
ਦਿੱਲੀ ਦੀ ਇੱਕ ਅਦਾਲਤ ਨੇ ਆਈਆਰਸੀਟੀਸੀ ’ਚ ਕਥਿਤ ਬੇਨੇਮੀਆਂ ਨਾਲ ਸਬੰਧਤ ਇੱਕ ਮਾਮਲੇ ’ਚ ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ, ਪੁੱਤਰ ਤੇਜਸਵੀ ਯਾਦਵ ਤੇ ਹੋਰਨਾਂ ਖ਼ਿਲਾਫ਼ ਦੋਸ਼ ਤੈਅ ਕਰਨ ਦਾ ਆਪਣਾ ਫ਼ੈਸਲਾ 5 ਅਗਸਤ ਤੱਕ ਟਾਲ...
Advertisement
Advertisement
×