DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੈਲੀਕਾਪਟਰ ਹਾਦਸਾ: ਚਾਲਕ ਦਲ ਦੇ ਦੋ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ, ਤੀਜੇ ਦੀ ਭਾਲ ਜਾਰੀ

ਪੋਰਬੰਦਰ, 4 ਸਤੰਬਰ Indian Coast Guard Helicopter Crash: ਭਾਰਤੀ ਤੱਟ ਰੱਖਿਅਕ (ਆਈਸੀਜੀ) ਦਾ ਹੈਲੀਕਾਪਟਰ ਗੁਜਰਾਤ ਦੇ ਤੱਟ 'ਤੇ ਅਰਬ ਸਾਗਰ 'ਚ ਹਾਦਸਾਗ੍ਰਸਤ ਹੋਣ ਤੋਂ ਬਾਅਦ ਲਾਪਤਾ ਹੋਏ ਚਾਲਕ ਦਲ ਦੇ ਤਿੰਨ ਮੈਂਬਰਾਂ 'ਚੋਂ ਇਸ ਦੇ ਪਾਇਲਟ ਅਤੇ ਗੋਤਾਖੋਰ ਦੀਆਂ ਲਾਸ਼ਾਂ...
  • fb
  • twitter
  • whatsapp
  • whatsapp
Advertisement

ਪੋਰਬੰਦਰ, 4 ਸਤੰਬਰ

Indian Coast Guard Helicopter Crash: ਭਾਰਤੀ ਤੱਟ ਰੱਖਿਅਕ (ਆਈਸੀਜੀ) ਦਾ ਹੈਲੀਕਾਪਟਰ ਗੁਜਰਾਤ ਦੇ ਤੱਟ 'ਤੇ ਅਰਬ ਸਾਗਰ 'ਚ ਹਾਦਸਾਗ੍ਰਸਤ ਹੋਣ ਤੋਂ ਬਾਅਦ ਲਾਪਤਾ ਹੋਏ ਚਾਲਕ ਦਲ ਦੇ ਤਿੰਨ ਮੈਂਬਰਾਂ 'ਚੋਂ ਇਸ ਦੇ ਪਾਇਲਟ ਅਤੇ ਗੋਤਾਖੋਰ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਦੂਜੇ ਪਾਇਲਟ ਦੀ ਭਾਲ ਜਾਰੀ ਹੈ।

Advertisement

ਬੁਲਾਰੇ ਅਮਿਤ ਉਨਿਆਲ ਨੇ ਦੱਸਿਆ ਕਿ ਕਮਾਂਡੈਂਟ ਵਿਪਿਨ ਬਾਬੂ ਅਤੇ ਗੋਤਾਖੋਰ ਕਰਨ ਸਿੰਘ ਦੀਆਂ ਲਾਸ਼ਾਂ ਮੰਗਲਵਾਰ ਰਾਤ ਨੂੰ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਦੂਜੇ ਪਾਇਲਟ ਰਾਕੇਸ਼ ਰਾਣਾ ਦੀ ਭਾਲ ਜਾਰੀ ਹੈ। ਆਈਸੀਜੀ ਦੇ ਐਡਵਾਂਸ ਲਾਈਟ ਹੈਲੀਕਾਪਟਰ (ਏਐੱਲਐੱਚ) ’ਤੇ ਚਾਲਕ ਦਲ ਦੇ ਕੁੱਲ ਚਾਰ ਮੈਂਬਰ ਸਵਾਰ ਸਨ। -ਪੀਟੀਆਈ

Advertisement
×