ਹਾਰਦਿਕ ਪਾਂਡਿਆ ਭਾਰਤ ਦੀ ਵਿਸ਼ਵ ਕੱਪ ਕ੍ਰਿਕਟ ਟੀਮ ’ਚੋਂ ਬਾਹਰ, ਕ੍ਰਿਸ਼ਨਾ ਸ਼ਾਮਲ
ਕੋਲਕਾਤਾ, 4 ਨਵੰਬਰ ਗਿੱਟੇ ਦੀ ਸੱਟ ਤੋਂ ਨਾ ਉਭਰਨ ਕਾਰਨ ਭਾਰਤੀ ਆਲਰਾਊਂਡਰ ਹਾਰਦਿਕ ਪਾਂਡਿਆ ਨੂੰ ਵਿਸ਼ਵ ਕੱਪ ਕ੍ਰਿਕਟ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ ਹੈ। ਆਈਸੀਸੀ ਨੇ ਮੀਡੀਆ ਰਿਲੀਜ਼ ਵਿੱਚ ਕਿਹਾ ਕਿ ਤੇਜ਼ ਗੇਂਦਬਾਜ਼ ਪ੍ਰਸਿਧ ਕ੍ਰਿਸ਼ਨਾ, ਜਿਸ ਨੇ 17 ਇਕ...
Advertisement
ਕੋਲਕਾਤਾ, 4 ਨਵੰਬਰ
ਗਿੱਟੇ ਦੀ ਸੱਟ ਤੋਂ ਨਾ ਉਭਰਨ ਕਾਰਨ ਭਾਰਤੀ ਆਲਰਾਊਂਡਰ ਹਾਰਦਿਕ ਪਾਂਡਿਆ ਨੂੰ ਵਿਸ਼ਵ ਕੱਪ ਕ੍ਰਿਕਟ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ ਹੈ। ਆਈਸੀਸੀ ਨੇ ਮੀਡੀਆ ਰਿਲੀਜ਼ ਵਿੱਚ ਕਿਹਾ ਕਿ ਤੇਜ਼ ਗੇਂਦਬਾਜ਼ ਪ੍ਰਸਿਧ ਕ੍ਰਿਸ਼ਨਾ, ਜਿਸ ਨੇ 17 ਇਕ ਦਿਨਾਂ ਖੇਡੇ ਹਨ, ਨੂੰ ਪਾਂਡਿਆ ਦੀ ਥਾਂ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਪਾਂਡਿਆ ਨੂੰ 19 ਅਕਤੂਬਰ ਨੂੰ ਪੁਣੇ 'ਚ ਬੰਗਲਾਦੇਸ਼ ਦੇ ਖ਼ਿਲਾਫ਼ ਮੈਚ 'ਚ ਆਪਣੀ ਹੀ ਗੇਂਦਬਾਜ਼ੀ 'ਤੇ ਫੀਲਡਿੰਗ ਕਰਦੇ ਸਮੇਂ ਖੱਬੇ ਗਿੱਟੇ 'ਤੇ ਸੱਟ ਲੱਗ ਗਈ ਸੀ।
Advertisement
Advertisement
Advertisement
×