DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਜਰਾਤ : ਫੈਕਟਰੀ ਵਿੱਚ ਧਮਾਕਾ; ਚਾਰ ਹਲਾਕ

ਭਰੁੱਚ, 3 ਦਸੰਬਰ Four workers killed in storage tank explosion at Gujarat industrial unit: ਇੱਥੋਂ ਦੇ ਅੰਕਲੇਸ਼ਵਰ ਵਿੱਚ ਭਰੂਚ ਟੂਡੇ ਦੀ ਇਕ ਸਨਅਤੀ ਫੈਕਟਰੀ ਵਿਚ ਅੱਜ ਧਮਾਕਾ ਹੋ ਗਿਆ ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਧਮਾਕਾ ਫੈਕਟਰੀ...
  • fb
  • twitter
  • whatsapp
  • whatsapp
Advertisement

ਭਰੁੱਚ, 3 ਦਸੰਬਰ

Four workers killed in storage tank explosion at Gujarat industrial unit: ਇੱਥੋਂ ਦੇ ਅੰਕਲੇਸ਼ਵਰ ਵਿੱਚ ਭਰੂਚ ਟੂਡੇ ਦੀ ਇਕ ਸਨਅਤੀ ਫੈਕਟਰੀ ਵਿਚ ਅੱਜ ਧਮਾਕਾ ਹੋ ਗਿਆ ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਧਮਾਕਾ ਫੈਕਟਰੀ ਦੇ ਸਟੋਰੇਜ ਟੈਂਕ ਵਿਚ ਹੋਇਆ ਜਿਸ ਵਿਚ ਇੰਡਸਟਰੀਅਲ ਰਹਿੰਦ ਖੂੰਹਦ ਨੂੰ ਸੋਧਣ ਦਾ ਕੰਮ ਚਲ ਰਿਹਾ ਸੀ। ਇਸ ਦੌਰਾਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਸ ਮੌਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪੁੱਜ ਗਈਆਂ ਹਨ ਤੇ ਪੁਲੀਸ ਟੀਮਾਂ ਵੀ ਪੁੱਜ ਗਈਆਂ ਹਨ।

Advertisement

Advertisement
×