ਗੁਜਰਾਤ: ਲੰਬੇ ਸਮੇਂ ਤੱਕ ਸੱਤਾ ’ਚ ਰਹਿਣ ਕਾਰਨ ਭਾਜਪਾ ਭ੍ਰਿਸ਼ਟ ਹੋਈ: ਕੇਜਰੀਵਾਲ
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਗੁਜਰਾਤ ਵਿੱਚ ਲੰਬੇ ਸਮੇਂ ਤੋਂ ਸੱਤਾ ’ਤੇ ਕਾਬਜ਼ ਭਾਜਪਾ ਭ੍ਰਿਸ਼ਟ ਹੋ ਗਈ ਹੈ। ਕਾਂਗਰਸ ਤੇ ਭਾਜਪਾ ਗੁਜਰਾਤ ’ਚ ‘ਨਾਲ-ਨਾਲ’ ਹਨ ਤੇ ਦੋਵੇਂ ਪਿਛਲੇ ਕਈ ਸਾਲਾਂ ਤੋਂ ਸੂਬੇ ’ਚ ਗੱਠਜੋੜ ਸਰਕਾਰ...
Advertisement
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਗੁਜਰਾਤ ਵਿੱਚ ਲੰਬੇ ਸਮੇਂ ਤੋਂ ਸੱਤਾ ’ਤੇ ਕਾਬਜ਼ ਭਾਜਪਾ ਭ੍ਰਿਸ਼ਟ ਹੋ ਗਈ ਹੈ। ਕਾਂਗਰਸ ਤੇ ਭਾਜਪਾ ਗੁਜਰਾਤ ’ਚ ‘ਨਾਲ-ਨਾਲ’ ਹਨ ਤੇ ਦੋਵੇਂ ਪਿਛਲੇ ਕਈ ਸਾਲਾਂ ਤੋਂ ਸੂਬੇ ’ਚ ਗੱਠਜੋੜ ਸਰਕਾਰ ਚਲਾ ਰਹੀਆਂ ਹਨ।
Advertisement
Advertisement