Govt to set up deregulation commission to further reduce state's role: PM Modi:ਸੂਬਿਆਂ ਦੀ ਭੂਮਿਕਾ ਹੋਰ ਘਟਾਉਣ ਲਈ ਡੀ-ਰੇਗੂਲੇਸ਼ਨ ਕਮਿਸ਼ਨ ਦੀ ਸਥਾਪਨਾ ਕਰੇਗੀ ਕੇਂਦਰ ਸਰਕਾਰ: ਪ੍ਰਧਾਨ ਮੰਤਰੀ
ਕਾਰੋਬਾਰ ਕਰਨ ਵਿੱਚ ਆਉਂਦੇ ਅੜਿੱਕਿਆਂ ਨੂੰ ਖਤਮ ਕਰੇਗੀ ਸਰਕਾਰ
Advertisement
ਨਵੀਂ ਦਿੱਲੀ, 15 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਸ਼ਾਸਨ ਪ੍ਰਣਾਲੀ ਦੇ ਸਾਰੇ ਖੇਤਰਾਂ ਵਿੱਚ ਸੂਬਿਆਂ ਦੀ ਭੂਮਿਕਾ ਨੂੰ ਹੋਰ ਘਟਾਉਣ ਲਈ ਡੀ-ਰੇਗੂਲੇਸ਼ਨ ਕਮਿਸ਼ਨ ਦਾ ਗਠਨ ਕਰੇਗੀ। ਈਟੀ ਨਾਓ ਗਲੋਬਲ ਬਿਜ਼ਨਸ ਸੰਮੇਲਨ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ ਕਾਰੋਬਾਰ ਕਰਨ ਲਈ ਵੱਡੇ ਅੜਿੱਕਿਆਂ ਨੂੰ ਖਤਮ ਕਰ ਦਿੱਤਾ ਹੈ ਅਤੇ ਹੁਣ ਜਨ ਵਿਸ਼ਵਾਸ 2.0 ਰਾਹੀਂ ਕਾਰੋਬਾਰ ਕਰਨ ਵਿੱਚ ਹੋਰ ਅਸਾਨੀ ਹੋਵੇਗੀ। ਉਨ੍ਹਾਂ ਕਿਹਾ, ‘ਇਹ ਮੇਰਾ ਵਿਸ਼ਵਾਸ ਹੈ ਕਿ ਸਮਾਜ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਘੱਟ ਹੋਣੀ ਚਾਹੀਦੀ ਹੈ। ਇਸ ਲਈ ਸਰਕਾਰ ਇੱਕ ਡੀਰੇਗੂਲੇਸ਼ਨ ਕਮਿਸ਼ਨ ਗਠਿਤ ਕਰਨ ਜਾ ਰਹੀ ਹੈ।’
Advertisement
Advertisement
×